Wed, Apr 2, 2025
Whatsapp

PTC Punjabi Film Awards 2018: ਜਾਣੋ ਕਿਸਦੀ ਝੋਲੀ ਪਿਆ ਕਿਹੜਾ ਐਵਾਰਡ

Reported by:  PTC News Desk  Edited by:  Joshi -- March 30th 2018 08:54 PM -- Updated: June 15th 2018 06:04 PM
PTC Punjabi Film Awards 2018: ਜਾਣੋ ਕਿਸਦੀ ਝੋਲੀ ਪਿਆ ਕਿਹੜਾ ਐਵਾਰਡ

PTC Punjabi Film Awards 2018: ਜਾਣੋ ਕਿਸਦੀ ਝੋਲੀ ਪਿਆ ਕਿਹੜਾ ਐਵਾਰਡ

PTC Punjabi Film Awards 2018: ਜਾਣੋ ਕਿਸਦੀ ਝੋਲੀ ਪਿਆ ਕਿਹੜਾ ਐਵਾਰਡ ਫਿਲਮ ‘ਸਰਦਾਰ ਮੁਹੰਮਦ’ ਲਈ ਤਰਸੇਮ ਜੱਸੜ ਨੂੰ ਮਿਲਿਆ ਬੈਸਟ ਡਾਇਲਾਗ ਅਵਾਰਡ ਬੈਸਟ ਸਕਰੀਨ ਪਲੇਅ ਅਵਾਰਡ ਫਿਲਮ ‘ਲਾਹੌਰੀਏ’ ਲਈ ਅੰਬਰਦੀਪ ਸਿੰਘ ਨੂੰ ਮਿਲਿਆ ਬੈਸਟ ਸਿਨੇਮੈਟੋਗ੍ਰਾਫੀ ਅਵਾਰਡ ਹਰਮੀਤ ਸਿੰਘ ਨੂੰ ਫਿਲਮ ‘ਜਿੰਦੂਆ’ ਲਈ ਮਿਲਿਆ ਮਿਊਜ਼ਿਕ ਡਾਇਰੈਕਟਰ ਦੇਵ ਨੂੰ ਮਿਲਿਆ ਬੈਸਟ ਬੈਕਗ੍ਰਾਂਊਡ ਮਿਊਜ਼ਿਕ ਅਵਾਰਡ ਬੈਸਟ ਡਿਜਿਟਲ ਸ਼ਾਰਟ ਫਿਲਮ ਅਵਾਰਡ ਡਾ. ਸਾਹਿਬ ਸਿੰਘ ਦੀ ‘ਸੁਲਗਦੀ ਮਿੱਟੀ’ ਨੂੰ ਮਿਲਿਆ ਮਿਊਜ਼ਿਕ ਡਾਇਰੈਕਟਰ ਦੇਵ ਨੂੰ ਮਿਲਿਆ ਬੈਸਟ ਬੈਕਗ੍ਰਾਂਊਡ ਮਿਊਜ਼ਿਕ ਅਵਾਰਡ ਬੈਸਟ ਸਿਨੇਮੈਟੋਗ੍ਰਾਫੀ ਅਵਾਰਡ ਹਰਮੀਤ ਸਿੰਘ ਨੂੰ ਫਿਲਮ ‘ਜਿੰਦੂਆ’ ਲਈ ਮਿਲਿਆ —PTC News


Top News view more...

Latest News view more...

PTC NETWORK