23 Apr, 2023
ਦਿਲਜੀਤ ਦੋਸਾਂਝ ਨੇ ਫੈਨਸ ਕਰਕੇ ਕੋਚੇਲਾ 'ਚ ਸਕਿਉਰਿਟੀ ਤੋਂ ਮੰਗੀ ਮੁਆਫੀ
ਦਰਅਸਲ ਮਿਊਜ਼ਿਕ ਜਗਤ 'ਚ ਦੁਸਾਂਝਾਂ ਵਾਲੇ ਨੇ ਅੱਜ ਕਲ ਤਹਿਲਕਾ ਮਚਾਇਆ ਹੋਇਆ
Source: Facebook
ਕਾਰਨ ਹੈ ਕਿ ਦਿਲਜੀਤ ਕੋਚੇਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਚੁਕੇ ਨੇ
Source: Facebook
ਮਹਿਜ਼ ਇੱਕ ਵਾਰੀ ਨਹੀਂ ਸਗੋਂ ਦੋ-ਦੋ ਵਾਰੀ, ਹਾਂਜੀ! ਇਸ ਹਫਤੇ 'ਚ ਦਲਜੀਤ ਨੇ ਦੂਜੀ ਵਾਰੀ ਫਿਰ ਕੋਚੇਲਾ 'ਚ ਪਰਫਾਰਮ ਕੀਤਾ
Source: Facebook
ਉਨ੍ਹਾਂ ਦੀ ਦੂਜੀ ਪਰਫਾਰਮੈਂਸ ਪਹਿਲਾਂ ਵਾਲੀ ਨਾਲੋਂ ਵੀ ਸਫ਼ਲ ਰਹੀ ਹੈ
Source: Facebook
ਜਿਥੇ ਭਾਰੀ ਗਿਣਤੀ 'ਚ ਲੋਕ ਆਪਣੇ ਮਸਪਸੰਦ ਪੰਜਾਬੀ ਗਾਇਕ ਦਾ ਸਮਰਥਨ ਕਰਨ ਪਹੁੰਚੇ
Source: Facebook
ਇਸ ਦਰਮਿਆਨ ਦਿਲਜੀਤ ਨੂੰ ਫੈਨਸ ਦੇ ਜੋਸ਼ ਨੂੰ ਵੇਖਦੇ ਹੋਏ ਕੋਚੇਲਾ ਦੇ ਸੁਰੱਖਿਆ ਕਰਮੀਆਂ ਤੋਂ ਮੁਆਫੀ ਮੰਗਣੀ ਪਈ
Source: Facebook
ਉਨ੍ਹਾਂ ਆਪਣੇ ਮਜ਼ਾਕੀਆ ਢੰਗ 'ਚ ਕਿਹਾ, 'ਸਕਿਉਰਿਟੀ ਪਾਜੀ ਸੋਰੀ, ਇਹ ਫੈਨਸ ਅੱਜ ਬਹੁਤ ਐਕਸੈਟਿਡ ਨੇ, ਬੜੇ ਚੰਗੇ ਬੰਦੇ ਨੇ, ਮੈਂ ਇਨ੍ਹਾਂ ਵਲੋਂ ਮੁਆਫੀ ਮੰਗਦਾ'
Source: Facebook
ਦਿਲਜੀਤ ਦੇ ਇਸ ਮਿਜਾਜ਼ ਨੂੰ ਵੇਖ ਪੂਰਾ ਇਵੈਂਟ ਦਿਲਜੀਤ-ਦਿਲਜੀਤ ਦੇ ਨਾਂਅ ਨਾਲ ਗੂੰਜ ਉਠਿਆ
Source: Facebook
ਹੋਵੇ ਵੀ ਕਿਉਂ ਨਾ, ਇੱਕ ਉਨ੍ਹਾਂ ਦੀ ਦਿਲ ਖਿੱਚਵੀਂ ਪਰਫਾਰਮੈਂਸ ਤੇ ਦੂਜਾ ਇਸ ਵਾਰੀ ਉਂਝ ਵੀ ਉਹ ਚਿਟੇ ਕੁੜਤੇ-ਚਾਦਰੇ 'ਚ ਫੱਬ ਹੀ ਬਹੁਤ ਰਹੇ ਸੀ
Source: Facebook
10 Skincare Tips for Glowing Skin in Summer