14 Mar, 2024
ਕ੍ਰੇਡਿਟ ਕਾਰਡ 5 ਢੰਗਾਂ ਨਾਲ ਕੱਟਦਾ ਹੈ ਤੁਹਾਡੀ ਜੇਬ, ਜਾਣੋ
ਕ੍ਰੇਡਿਟ ਕਾਰਡ 5 ਢੰਗਾਂ ਨਾਲ ਕੱਟਦਾ ਹੈ ਤੁਹਾਡੀ ਜੇਬ, ਜਾਣੋ
Source:
ਕ੍ਰੇਡਿਟ ਕਾਰਡ ਦੀ ਵਰਤੋਂ ਦੇਸ਼ ਭਰ 'ਚ ਤੇਜ਼ੀ ਨਾਲ ਵੱਧ ਰਹੀ ਹੈ।
Source:
ਜ਼ਿਆਦਾਤਰ ਲੋਕ ਕ੍ਰੇਡਿਟ ਕਾਰਡ ਦੀ ਫੀਸ 'ਤੇ ਧਿਆਨ ਨਹੀਂ ਦਿੰਦੇ।
Source:
ਕ੍ਰੇਡਿਟ ਕਾਰਡ ਦੇ 5 ਛੁਪੇ ਚਾਰਜ ਤੁਹਾਡੀ ਜੇਬ 'ਤੇ ਅਸਰ ਪਾ ਸਕਦੇ ਹਨ।
Source:
ਇਹ ਕਾਰਡ ਲੈਂਦੇ ਸਮੇਂ ਇਸ 'ਤੇ ਸਾਲਾਨਾ ਚਾਰਜ ਲੱਗਦਾ ਹੈ ਜਾਂ ਨਹੀਂ ਬਾਰੇ ਜਾਣ ਲਓ।
Source:
ਇਸਦੇ ਬਕਾਇਆ 'ਤੇ ਲੱਗਣ ਵਾਲੇ ਵੱਡੇ ਵਿਆਜ਼ ਬਾਰੇ ਵੀ ਧਿਆਨ ਰੱਖੋ।
Source:
ਕ੍ਰੈਡਿਟ ਕਾਰਡ ਰਾਹੀਂ ਏਟੀਐਮ ਤੋਂ ਨਕਦੀ ਕਢਾਉਣ 'ਤੇ ਵੀ ਵੱਡਾ ਕੱਟ ਲਗਦਾ ਹੈ।
Source:
ਵਾਹਨ 'ਚ ਤੇਲ ਭਰਵਾਉਣ ਸਮੇਂ ਕ੍ਰੈਡਿਟ ਕਾਰਡ ਵਰਤੋਂ 'ਤੇ ਵੀ ਸਰਚਾਰਜ ਲਗਦਾ ਹੈ।
Source:
ਵਿਦੇਸ਼ 'ਚ ਭੁਗਤਾਨ 'ਤੇ ਕੰਪਨੀਆਂ ਫਾਰੈਕਸ ਮਾਰਕਅਪ ਫੀਸ ਵਸੂਲਦੀਆਂ ਹਨ।
Source:
Best Plants For Skin Care