08 May, 2023
ਸ਼ੁਭਮਨ ਗਿੱਲ ਨੇ ਕ੍ਰਿਕਟ ਤੋਂ ਬਾਅਦ ਸੁਪਰਹੀਰੋਜ਼ ਦੀ ਦੁਨੀਆ ਵਿੱਚ ਕਦਮ ਰੱਖ ਦਿੱਤਾ ਏ
ਉਹ ਦੇਸੀ 'ਸਪਾਈਡਰ ਮੈਨ' ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਰਹੇ ਨੇ, ਹਿੰਦੀ ਤੇ ਪੰਜਾਬੀ ਭਾਸ਼ਾ 'ਚ
Source: Instagram
ਸ਼ੁਭਮਨ ਗਿੱਲ ਦੀ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਪਹਿਲਾਂ ਤੋਂ ਹੀ ਮਜ਼ਬੂਤ ਫੈਨ ਫਾਲੋਇੰਗ ਏ
Source: Instagram
ਹੁਣ ਇਹ ਕ੍ਰਿਕਟਰ ਸੁਪਰਹੀਰੋ ਸਪਾਈਡਰ-ਮੈਨ ਦੀ ਆਵਾਜ਼ ਬਣ ਕੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਅਵਤਾਰ ਨਾਲ ਪ੍ਰਭਾਵਿਤ ਕਰਨ ਜਾ ਰਿਹੈ
Source: Instagram
ਸਪਾਈਡਰ-ਮੈਨ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਸ਼ੁਭਮਨ ਗਿੱਲ ਨੇ ਕਬੂਲਿਆ ਏ
Source: Instagram
ਸਪਾਈਡਰ-ਮੈਨ ਉਸਦਾ ਪਸੰਦੀਦਾ ਸੁਪਰਹੀਰੋ ਕਿਰਦਾਰ ਰਿਹੈ
Source: IG
ਸ਼ੁਭਮਨ ਕਿਸੇ ਵੀ ਫਿਲਮ ਲਈ ਆਪਣੀ ਆਵਾਜ਼ ਦੇਣ ਵਾਲੇ ਪਹਿਲੇ ਖਿਡਾਰੀ ਬਣਨ ਜਾ ਰਹੇ ਨੇ
Source: IG
ਉਹ ਵੀ ਹਾਲੀਵੁੱਡ ਦੀ ਸਭ ਤੋਂ ਵੱਡੀ ਫਰੈਂਚਾਇਜ਼ੀ ਲਈ
Source: IG
ਸਾਲ 2021 'ਚ ਆਈ 'ਸਪਾਈਡਰ ਮੈਨ: ਨੋ ਵੇ ਹੋਮ' ਸੁਪਰਹਿੱਟ ਰਹੀ ਸੀ
Source: Google
ਫਿਲਮ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ
Source: Google
Skincare tips: Do’s and Don’ts to keep in mind during summers