06 May, 2023
Rishabh Pant: ਰਿਸ਼ਭ ਪੰਤ ਹਾਦਸੇ ਤੋਂ ਬਾਅਦ ਹੁਣ ਤੇਜ਼ੀ ਨਾਲ ਹੋ ਰਹੇ ਨੇ ਠੀਕ
ਪਿਛਲੇ ਹਫ਼ਤੇ ਤੋਂ ਨੈਸ਼ਨਲ ਕ੍ਰਿਕੇਟ ਅਕੈਡਮੀ 'ਚ ਆਪਣਾ ਰਿਹੱਬ ਪ੍ਰੋਗਰਾਮ ਕੀਤਾ ਹੈ ਸ਼ੁਰੂ।
Source: Instagram
ਵਿਸ਼ਵ ਪੱਧਰੀ ਸਹੂਲਤ 'ਚ ਮੈਦਾਨ ਵਾਪਸੀ ਲਈ ਛੇਤੀ ਕਰ ਰਹੇ ਨੇ ਕੰਮ।
Source: Instagram
ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਲਗਾਤਾਰ ਦੇ ਰਹੇ ਨੇ ਅਪਡੇਟਸ।
Source: Instagram
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਹੁਣ ਬਿਨਾਂ ਕਿਸੇ ਸਹਾਰੇ ਤੋਂ ਤੁਰਨ ਲੱਗ ਪਏ ਹਨ।
Source: Instagram
ਇਸ ਤੋਂ ਬਾਅਦ ਉਹ ਇਸ ਨੂੰ ਸੁੱਟ ਦਿੰਦੇ ਹਨ ਅਤੇ ਆਪਣੇ ਪੈਰਾਂ 'ਤੇ ਚੱਲਣਾ ਸ਼ੁਰੂ ਕਰ ਦਿੰਦੇ ਹਨ।
Source: Instagram
ਕੁਝ ਹਫ਼ਤੇ ਪਹਿਲਾਂ ਪੰਤ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਉਹ ਬੈਸਾਖੀਆਂ ਦੇ ਸਹਾਰੇ ਤੁਰਦੇ ਹੋਏ ਨਜ਼ਰ ਆ ਰਹੇ ਸਨ।
Source: Instagram
ਪਿਛਲੇ ਸਾਲ ਦੇ ਅੰਤ 'ਚ ਪੰਤ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
Source: Instagram
10 Easy Milkshake Recipes That Will Rock Your World