11 May, 2023
ਰਾਘਵ ਚੱਢਾ ਦੀ ਜਿੰਦਗੀ ਬਾਰੇ ਜਾਣੋ 10 ਦਿਲਚਸਪ ਤੱਥ !
ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ।
Source: Google
ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਰਹੇ ਰਾਘਵ ਚੱਢਾ ਮੂਲ ਰੂਪ ਵਿੱਚ ਦਿੱਲੀ ਦੇ ਰਹਿਣ ਵਾਲੇ ਹਨ।
Source: Google
11 ਨਵੰਬਰ 1988 ਨੂੰ ਰਾਜੇਂਦਰ ਨਗਰ ਦਿੱਲੀ ਵਿੱਚ ਜਨਮੇ ਰਾਘਵ ਚੱਢਾ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਛੋਟੀ ਭੈਣ ਹੈ।
Source: Google
ਰਾਘਵ ਚੱਢਾ ਦੇ ਪਿਤਾ ਸੁਨੀਲ ਚੱਢਾ ਇੱਕ ਕਾਰੋਬਾਰੀ ਹਨ, ਜਦਕਿ ਉਨ੍ਹਾਂ ਦੀ ਮਾਂ ਹਾਉਸਵਾਈਫ ਹੈ। ਜਦਕਿ ਰਾਘਵ ਦੀ ਛੋਟੀ ਭੈਣ ਚਾਰਟਰਡ ਅਕਾਊਂਟੈਂਟ ਹੈ।
Source: Google
ਰਾਘਵ ਚੱਢਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਦਿੱਲੀ ਦੇ ਮਸ਼ਹੂਰ ਮਾਡਰਨ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ, ਉਸਨੇ ਦਿੱਲੀ ਯੂਨੀਵਰਸਿਟੀ ਦੇ ਵੈਂਕਟੇਸ਼ਵਰ ਕਾਲਜ ਵਿੱਚ ਦਾਖਲਾ ਲਿਆ ਪਰ ਸਾਲ ਬਾਅਦ ਉਨ੍ਹਾਂ ਨੂੰ ਕਾਲਜ ਛੱਡਣਾ ਪਿਆ। ਕਿਉਂਕਿ ਉਸ ਸਮੇਂ ਸੀਏ ਦੀ ਤਿਆਰੀ ਕਰ ਰਹੇ ਸੀ।
Source: Google
ਬਾਅਦ ਵਿੱਚ ਰਾਘਵ ਚੱਢਾ ਨੇ ਕਰੈਸਪੌਂਡੈਂਸ ਤੋਂ ਗ੍ਰੈਜੂਏਟ ਕੀਤਾ। ਇਸ ਤੋਂ ਬਾਅਦ ਉਹ ਲੰਡਨ ਚਲੇ ਗਏ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਵਿੱਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।
Source: Google
ਰਾਘਵ ਚੱਢਾ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਡਿਬੇਟ ਕਰਨ ਦੇ ਸ਼ੌਕੀਨ ਸੀ।
Source: Google
ਅੰਨਾ ਅੰਦੋਲਨ ਦੌਰਾਨ ਰਾਘਵ ਚੱਢਾ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਨੂੰ ਮਿਲੇ ਸੀ। ਕੇਜਰੀਵਾਲ ਨਾਲ ਨੇੜਤਾ ਜਿਆਦਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਬੁਲਾਰਾ ਨਿਯੁਕਤ ਕਰ ਦਿੱਤਾ ਗਿਆ।
Source: Google
ਸਾਲ 2019 'ਚ ਰਾਘਵ ਚੱਢਾ ਨੇ ਦੱਖਣੀ ਦਿੱਲੀ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ ਜਿਸ ਚ ਉਹ ਹਾਰ ਗਏ ਪਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰਾਘਵ ਚੱਢਾ ਨੇ ਜਿੱਤ ਹਾਸਿਲ ਕੀਤੀ।
Source: Google
ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਕਈ ਮੌਕਿਆਂ 'ਤੇ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ।
Source: Google
10 Benefits of Bitter Gourd (Karela)