26 Jul, 2024

Paris Olympic 'ਚ ਹਿੱਸਾ ਲੈ ਰਹੀ ਬਿਹਾਰ ਦੀ MLA, ਮਾਤਾ-ਪਿਤਾ ਵੀ ਰਹਿ ਚੁੱਕੇ ਹਨ ਸਾਂਸਦ

Paris Olympic 'ਚ ਹਿੱਸਾ ਲੈ ਰਹੀ ਬਿਹਾਰ ਦੀ MLA, ਮਾਤਾ-ਪਿਤਾ ਵੀ ਰਹਿ ਚੁੱਕੇ ਹਨ ਸਾਂਸਦ


Source: Google

ਓਲੰਪਿਕ ਖੇਡਾਂ ਇਸ ਵਾਰ ਫਰਾਂਸ ਦੇ ਪੈਰਿਸ ਸ਼ਹਿਰ 'ਚ ਹੋਣ ਜਾ ਰਹੇ ਹਨ।


Source: Google

ਖੇਡਾਂ ਦਾ ਇਹ ਮਹਾਂਕੁੰਭ 26 ਜੁਲਾਈ ਤੋਂ 12 ਅਗਸਤ ਤੱਕ ਹੋਵੇਗਾ।


Source: Google

ਓਲੰਪਿਕ 'ਚ ਭਾਰਤੀ ਟੀਮ ਦੇ 117 ਖਿਡਾਰੀ ਭਾਗ ਲੈ ਰਹੇ ਹਨ।


Source: Google

ਇਨ੍ਹਾਂ 'ਚ ਨਿਸ਼ਾਨੇਬਾਜ਼ ਸ਼ੇਅਸੀ ਸਿੰਘ ਵੀ ਭਾਗ ਲੈ ਰਹੀ ਹੈ। ਉਹ ਸ਼ਾਟਗੰਨ ਟ੍ਰੈਪ ਵੂਮੈਨ ਈਵੈਂਟ 'ਚ ਮੁਕਾਬਲਾ ਖੇਡੇਗੀ।


Source: Google

ਸ਼੍ਰੇਅਸੀ ਬਿਹਾਰ ਦੇ ਦਿੱਗਜ਼ ਨੇਤਾ ਦਿਗਵਿਜੇ ਸਿੰਘ ਦੀ ਧੀ ਹੈ, ਜੋ ਸਾਬਕਾ ਸਾਂਸਦ ਹਨ।


Source: Google

ਸ਼੍ਰੇਅਸੀ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੌਰਾਨ ਡਬਲ ਟ੍ਰੈਪ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ ਸੀ।


Source: Google

2018 ਦੀਆਂ ਕਾਮਨਵੈਲਥ ਖੇਡਾਂ 'ਚ ਉਸ ਨੇ ਸੋਨ ਤਮਗਾ ਵੀ ਜਿੱਤਿਆ।


Source: Google

ਸਰਕਾਰ ਵੱਲੋਂ ਉਸ ਦੀਆਂ ਉਪਲਬੱਧਬੀ ਲਈ ਅਰਜੁਨ ਐਵਾਰਡ ਰਾਹੀਂ ਵੀ ਸਨਮਾਨਤ ਕੀਤਾ ਗਿਆ।


Source: Google

10 Ways to Make Healthy Vegan Cheese at Home