12 Jul, 2023
ਨਾਸਿਕ 'ਚ ਦਰਦਨਾਕ ਸੜਕ ਹਾਦਸਾ
ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰਿਆ ਹੈ, ਜਿਸ ਵਿੱਚ 30 ਯਾਤਰੀਆਂ ਨਾਲ ਭਰੀ ਬੱਸ ਘਾਟੀ ਵਿੱਚ ਡਿੱਗ ਗਈ ਹੈ।
Source: google
ਮਹਾਰਾਸ਼ਟਰ ਦੇ ਨਾਸਿਕ ਦੇ ਸਪਤਸ਼੍ਰਿੰਗੀ ਕਿਲੇ 'ਤੇ ਬੱਸ ਦੇ ਘਾਟੀ 'ਚ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ।
Source: google
ਹਾਦਸੇ ਵਾਲੀ ਥਾਂ ਗਣਪਤੀ ਕਿਲ੍ਹਾ ਘਾਟ ਨੇੜੇ ਦੱਸੀ ਜਾਂਦੀ ਹੈ, ਜਿਸ ਵਿੱਚ ਹੁਣ ਤੱਕ 1 ਦੀ ਮੌਤ ਅਤੇ 20 ਤੋਂ 25 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
Source: google
ਸਥਾਨਕ ਨਾਗਰਿਕਾਂ ਅਤੇ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੰਦੂਰੀ ਅਤੇ ਵਾਣੀ ਦੇ ਪੇਂਡੂ ਹਸਪਤਾਲਾਂ 'ਚ ਲਿਜਾਇਆ ਜਾ ਰਿਹਾ ਹੈ।
Source: google
ਰਾਜ ਸਰਕਾਰ ਦੇ ਮੰਤਰੀ ਦਾਦਾ ਭੂਸੇ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।
Source: google
ਮੁੱਢਲੀ ਜਾਣਕਾਰੀ ਅਨੁਸਾਰ ਬੱਸ ਖਾਮਗਾਂਓ ਡਿਪੂ ਦੀ ਹੈ।
Source: google
Monsoon Wellness Guide: Boost Your Immunity With These Alkaline Foods