03 May, 2023
ਜਾਣੋ ਅਜ਼ਾਦ ਭਾਰਤ ਦੇ ਪਹਿਲੇ PM ਜਵਾਹਰ ਲਾਲ ਨਹਿਰੂ ਦਾ ਸਿਆਸੀ ਸਫ਼ਰ
ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ (ਪ੍ਰਯਾਗਰਾਜ) ‘ਚ ਹੋਇਆ।
Source: Google
ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ, ਲੰਡਨ ਤੋਂ ਪੂਰੀ ਕੀਤੀ ਸੀ।
Source: Google
ਉਹ 1912 ‘ਚ ਭਾਰਤ ਵਾਪਸ ਆ ਗਏ ਅਤੇ ਸਿੱਧੇ ਸਿਆਸਤ ‘ਚ ਕੁੱਦ ਪਏ।
Source: Google
ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਉਹ 26 ਜਨਵਰੀ 1950 ਤੋਂ ਲੈ ਕੇ 27 ਮਈ 1964 ਤੱਕ ਪੀਐਮ ਰਹੇ।
Source: Google
14 ਸਾਲ ਦੇ ਲੰਬੇ ਕਾਰਜਕਾਲ 'ਚ ਨਹਿਰੂ ਨੇ ਕਈ ਸੰਸਥਾਵਾਂ, ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੂੰ ਆਧੁਨਿਕ ਭਾਰਤ ਦਾ Architect ਕਿਹਾ ਜਾਂਦਾ ਹੈ।
Source: Google
ਉਨ੍ਹਾਂ ਨੂੰ ਬੇਹਤਰੀਨ ਸਟੇਟਸਮੈਨ ਮੰਨਿਆ ਜਾਂਦਾ ਹੈ।
Source: Google
ਤਮਾਮ ਉਪਲਬਧੀਆਂ ਦੇ ਬਾਵਜੂਦ ਭਾਰਤ ਦੀਆਂ ਕਈ ਸਮੱਸਿਆਵਾਂ ਦਾ ਠੀਕਰਾ ਨਹਿਰੂ ਦੇ ਸਿਰ ਭੰਨਿਆ ਜਾਂਦਾ ਹੈ। ਕੇਂਦਰ 'ਚ ਸੱਤਾਧਾਰੀ ਬੀਜੇਪੀ ਆਏ ਦਿਨ ਉਨ੍ਹਾਂ ਨੂੰ ਕੋਸਦੀ ਹੈ।
Source: Google
ਨਹਿਰੂ ਤੇ ਅੱਧਾ ਕਸ਼ਮੀਰ ਭਾਰਤ ਦੇ ਹੱਥ ਤੋਂ ਨਿਕਲਣ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਮਸਲੇ ਦੀ ਹੈਂਡਲਿੰਗ ਨੂੰ ਲੈ ਕੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੇ ਵੀ ਨਹਿਰੂ ਨਾਲ ਮਤਭੇਦ ਸਨ।
Source: Google
ਆਰੋਪ ਲੱਗਦੇ ਹਨ ਕਿ ਨਹਿਰੂ ਦੇ ਰਾਜ 'ਚ ਭਾਰਤ ਨੇ ਅਕਸਾਈ ਚਿੰਨ ਦਾ ਇਲਾਕਾ ਖੋਅ ਦਿੱਤਾ ਹੈ। ਨਹਿਰੂ ਨੇ ਕਦੇ ਵੀ ਇੱਥੋ ਦੇ ਬਾਰੇ 'ਚ ਕਿਹਾ ਸੀ, ਕਿ ਇਥੇ ਘਾਹ ਦਾ ਇੱਕ ਤਿਨਕਾ ਵੀ ਨਹੀਂ ਉੱਗਦਾ।
Source: Google
ਨਹਿਰੂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਹਿੰਦੀ- ਚੀਨੀ ਭਾਈ ਭਾਈ ਦੇ ਨਾਅਰੇ 'ਚ ਫਸ ਗਏ ਅਤਟ ਚੀਨੀ ਖ਼ਤਰੇ ਨੂੰ ਸਮਝ ਨਹੀਂ ਸਕੇ। 1962 'ਚ ਚੀਨ ਨੇ ਆਕਰਮਣ ਕਰ ਦਿੱਤਾ।
Source: Google
ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਫੈਨਸ ਇਸ ਲਈ ਲੰਡਨ ਤੋਂ ਭੇਜ ਰਹੇ ਵਧਾਈਆਂ