27 Dec, 2024

ਸਾਬਕਾ PM ਮਨਮੋਹਨ ਸਿੰਘ ਦੀ 10 ਗੱਲਾਂ, ਜੋ ਉਨ੍ਹਾਂ ਨੂੰ ਮਹਾਨ ਬਣਾਉਂਦੀਆਂ ਹਨ...

ਸਾਡੀ ਦ੍ਰਿਸ਼ਟੀ ਸਿਰਫ਼ ਆਰਥਿਕ ਵਿਕਾਸ ਦੀ ਨਹੀਂ, ਸਗੋਂ ਇੱਕ ਅਜਿਹੇ ਵਿਕਾਸ ਦੀ ਵੀ ਹੈ, ਜਿਹੜਾ ਆਮ ਆਦਮੀ ਦੇ ਜੀਵਨ ਨੂੰ ਵਧੀਆ ਬਣਾਵੇ।


Source: Google

ਸਾਨੂੰ ਭਾਈਚਾਰਿਆਂ 'ਚ ਗੱਲਬਾਤ ਦੀ ਜ਼ਰੂਰਤ ਹੈ, ਬਹੁ-ਸੰਸਕ੍ਰਿਤੀਵਾਦ, ਭਿੰਨਤਾ ਦਾ ਸਨਮਾਨ, ਸਹਿਸ਼ੀਲਤਾ ਪ੍ਰਤੀ ਸਨਮਾਨ ਭਾਵ ਦੀ ਜ਼ਰੂਰਤ ਹੈ


Source: Google

ਰਾਜ ਦੇ ਮਾਮਲੇ 'ਚ ਵਿਅਕਤੀ ਨੂੰ ਭਾਵਨਾਤਮਕ ਰਹਿਣਾ ਪੈਂਦਾ ਹੈ, ਪਰ ਕੋਈ ਵੀ ਵਿਅਕਤੀ ਕਦੇ ਵੀ ਭਾਵੁਕ ਨਹੀਂ ਹੋ ਸਕਦਾ।


Source: Google

ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਭਾਰਤ, ਪ੍ਰਮਾਤਮਾ ਦੀ ਮਿਹਰ, ਉਦਮਸ਼ੀਲਤਾ ਕੌਸ਼ਲ ਵਾਲਾ ਦੇਸ਼ ਹੈ।


Source: Google

ਪੂੰਜੀਵਾਦ ਇਤਿਹਾਸਕ ਰੂਪ ਵਜੋਂ ਹਮੇਸ਼ਾ ਹੀ ਗਤੀਸ਼ੀਲ ਸ਼ਕਤੀ ਰਿਹਾ ਹੈ ਅਤੇ ਉਸ ਤਾਕਤ ਪਿੱਛੇ ਤਕਨੀਕੀ ਵਿਕਾਸ, ਨਵੇਂ ਵਿਚਾਰ, ਨਵੇਂ ਉਦਯੋਗ ਤੇ ਨਵੇਂ ਢੰਗ ਹਨ।


Source: Google

ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ, ਅੱਤਵਾਦ ਦਾ ਕੇਂਦਰ ਹੈ ਅਤੇ ਦੁਨੀਆ ਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ।


Source: Google

'ਮੈਂ ਨਹੀਂ ਮੰਨਦਾ ਖੁਦ ਨੂੰ ਕਮਜ਼ੋਰ ਪ੍ਰਧਾਨ ਮੰਤਰੀ...ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਇਤਿਹਾਸ ਮੇਰੇ ਪ੍ਰਤੀ ਸਮਕਾਲੀ ਮੀਡੀਆ ਜਾਂ ਸੰਸਦ 'ਚ ਵਿਰੋਧੀ ਧਿਰ ਦੀ ਤੁਲਨਾ 'ਚ ਵੱਧ ਦਿਆਲੂ ਹੋਵੇਗਾ।'


Source: Google

ਹਰ ਦਿਨ ਪ੍ਰਧਾਨ ਮੰਤਰੀ ਭਾਰਤ ਦੇ ਲੋਕਾਂ ਦਾ 24 ਘੰਟੇ ਦਾ ਸੇਵਕ ਹੁੰਦਾ ਹੈ।


Source: Google

ਏਕਤਾ ਤੇ ਧਰਮ ਨਿਰਪੱਖਤਾ ਸਰਕਾਰ ਦਾ ਆਦਰਸ਼ ਪੱਖ ਹੁੰਦਾ ਹੈ, ਅਸੀਂ ਭਾਰਤ 'ਚ ਵੰਡਪਾਊ ਰਾਜਨੀਤੀ ਬਰਦਾਸ਼ਤ ਨਹੀਂ ਕਰ ਸਕਦੇ।


Source: Google

ਹਾਰਨ ਵਾਲਾ ਉਹ ਹੈ, ਜਿਸਨੇ ਆਪਣੇ ਸੁਪਨੇ ਛੱਡ ਦਿੱਤੇ, ਜਦੋਂ ਤੱਕ ਤੁਸੀ ਕੋਸ਼ਿਸ਼ ਕਰਦੇ ਰਹਿੰਦੇ ਹੋ, ਉਦੋਂ ਤੱਕ ਤੁਸੀ ਹਾਰੇ ਨਹੀਂ।


Source: Google

ਮੂੰਗਫਲੀ ਖਾਣ ਦੇ 5 ਨੁਕਸਾਨ ਕਿਹੜੇ ਹਨ ?