logo 20 Apr, 2025

Dangerous Dogs : ਦੁਨੀਆ ਦੇ 10 ਸਭ ਤੋਂ ਖਤਰਨਾਕ ਕੁੱਤੇ

ਪਿਟ ਬੁੱਲ ਟੈਰੀਅਰ - ਇਹ ਸ਼ਕਤੀਸ਼ਾਲੀ ਜਬਾੜੇ ਤੇ ਦਰਦ ਸਹਿਣ ਦੀ ਜ਼ਬਰਦਸਤ ਸਮਰੱਥਾ ਹੁੰਦੀ ਹੈ, ਜ਼ਿਆਦਾਤਰ ਰਿਪੋਰਟ ਕੀਤੇ ਗਏ ਹਮਲੇ ਇਸ ਨਸਲ ਨਾਲ ਜੁੜੇ ਹੋਏ ਹਨ।


Source: Google

ਰੋਟਵੀਲਰ - ਮਜ਼ਬੂਤ, ਭਾਰੀ ਸਰੀਰ ਅਤੇ ਰੱਖਿਆਤਮਕ ਪ੍ਰਵਿਰਤੀ ਦੀ ਨਸਲ ਹੈ। ਜੇਕਰ ਸਹੀ ਢੰਗ ਨਾਲ ਸਿਖਲਾਈ ਨਾ ਦਿੱਤੀ ਜਾਵੇ ਤਾਂ ਹਮਲਾਵਰ ਹੋ ਸਕਦਾ ਹੈ।


Source: Google

ਜਰਮਨ ਸ਼ੈਫਰਡ - ਇਹ ਚਲਾਕ, ਵਫ਼ਾਦਾਰ ਅਤੇ ਚੌਕਸ ਰਹਿਣ ਵਾਲੀ ਨਸਲ ਹੈ, ਜੋ ਪੁਲਿਸ ਅਤੇ ਫੌਜ ਵਿੱਚ ਵਰਤਿਆ ਜਾਂਦਾ ਹੈ, ਪਰ ਗਲਤ ਟ੍ਰੇਨਿੰਗ ਨਾਲ ਖ਼ਤਰਨਾਕ ਹੋ ਸਕਦਾ ਹੈ।


Source: Google

ਅਮਰੀਕੀ ਬੁੱਲਡੌਗ - ਸਰੀਰਕ ਪੱਖੋ ਮਜ਼ਬੂਤ, ਮੋਟੀ ਚਮੜੀ ​​ਅਤੇ ਰੱਖਿਆਤਮਕ ਹੁੰਦਾ ਹੈ।


Source: Google

ਬੁੱਲਮਾਸਟਿਫ - ਇੱਕ ਖਤਰਨਾਕ ਨਸਲ ਹੈ, ਜੋ ਕਿ ਸਹੀ ਦੇਖਭਾਲ ਨਾ ਹੋਣ 'ਤੇ ਹਮਲਾਵਰ ਹੋ ਸਕਦਾ ਹੈ।


Source: Google

ਸਾਇਬੇਰੀਅਨ ਹਸਕੀ - ਇਹ ਸੁੰਦਰ ਪਰ ਜ਼ਿੱਦੀ ਹੁੰਦੇ ਹਨ। ਜੇਕਰ ਇਸਨੂੰ ਲੋੜੀਂਦੀ ਕਸਰਤ ਅਤੇ ਸਿਖਲਾਈ ਨਹੀਂ ਦਿੱਤੀ ਜਾਂਦੀ, ਤਾਂ ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ।


Source: Google

ਅਲਾਸਕਾ ਮੈਲਾਮੂਟ- ਦੇਖਣ ਨੂੰ ਹਸਕੀ ਵਰਗਾ ਲੱਗਦਾ ਹੈ ਪਰ ਜ਼ਿਆਦਾ ਸ਼ਕਤੀਸ਼ਾਲੀ ਹੈ। ਛੋਟੇ ਜਾਨਵਰਾਂ ਲਈ ਖ਼ਤਰਨਾਕ ਹੋ ਸਕਦਾ ਹੈ।


Source: Google

ਡੋਬਰਮੈਨ ਪਿੰਨਸ਼ਰ - ਇਹ ਇੱਕ ਵਫ਼ਾਦਾਰ ਅਤੇ ਚੌਕਸ ਰਹਿਣ ਵਾਲਾ ਕੁੱਤਾ ਹੈ, ਪਰ ਗਲਤ ਦੇਖਭਾਲ ਖਤਰਨਾਕ ਬਣਾਉਂਦੀ ਹੈ।


Source: Google

ਕੇਨ ਕੋਰਸੋ - ਇਟਲੀ ਦੀ ਸ਼ਕਤੀਸ਼ਾਲੀ ਨਸਲ, ਮਾਸਪੇਸ਼ੀਆਂ ਨਾਲ ਭਰਪੂਰ ਹੁੰਦਾ ਹੈ, ਜੋ ਕਿ ਗਾਰਡ ਕੁੱਤੇ ਵਜੋਂ ਜਾਣਿਆ ਜਾਂਦਾ ਹੈ।


Source: Google

ਡੋਗੋ ਅਰਜਨਟੀਨੋ - ਇਹ ਸ਼ਿਕਾਰ ਲਈ ਪਾਲੀ ਗਈ ਇੱਕ ਨਸਲ ਹੈ। ਇਹ ਹਮਲਾਵਰ ਅਤੇ ਬਹਾਦਰ ਹੁੰਦਾ ਹੈ।


Source: Google

Watermelon : ਜੇਕਰ ਹਰ ਵਾਰ ਤਰਬੂਜ ਫੀਕਾ ਨਿਕਲਦਾ ਤਾਂ ਅਪਣਾਓ ਇਹ ਟ੍ਰਿਕ

Find out More..