05 Jul, 2023
ਜਾਣੋਂ ਅੰਬ ਦੀਆਂ ਵੱਖ ਵੱਖ ਕਿਸਮਾਂ .....
ਫਲਾਂ ਦਾ ਰਾਜਾ : ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਸਾਡੇ ਦੇਸ਼ ਵਿੱਚ ਇਸਦੀਆਂ ਮੁਖ਼ਤਲਿਫ਼ ਕਿਸਮਾਂ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਦਾ ਆਕਾਰ ਸਵਾਦ ਅਤੇ ਰੰਗ ਅਲੱਗ- ਅਲੱਗ ਹੁੰਦਾ ਹੈ
Source: google
ਅਲਫੋਂਸੋ ਅੰਬਾ ਦੀ ਸਭ ਤੋਂ ਮਹਿੰਗੀ ਕਿਸਮ ਹੈ, ਇਹ ਆਮਤੌਰ ਤੇ ਮਹਾਂਰਾਸ਼ਟਰ ਵਿੱਚ ਪਾਇਆ ਜਾਂਦਾ ਹੈ। ਇਸਦਾ ਰੰਗ ਭਗਵਾ ਹੁੰਦਾ ਹੈ
Source: google
ਅੰਬ ਦੀ ਇਹ ਕਿਸਮ ਤੋਤੇ ਦੀ ਚੁੰਝ ਦੇ ਆਕਾਰ ਦੀ ਹੁੰਦੀ ਹੈ ਇਸਦਾ ਰੰਗ ਹਲਕਾ ਹਰਾ ਹੁੰਦਾ ਹੈ। ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲਂਗਾਨਾ ਇਸਦੇ ਪ੍ਰਮੁੱਖ ਉਤਪਾਦਨ ਹਨ
Source: google
ਦਸਹਿਰੀ ਅੰਬ ਕਾਫੀ ਪਸੰਦੀਦਾ ਅੰਬ ਹੈ, ਇਸਦਾ ਸੁਆਦ ਵੀ ਕਾਫੀ ਮਿੱਠਾ ਹੁੰਦਾ ਹੈ ਇਹ ਲਖਨਊ ਦੇ ਮਹਿਲਾਬਾਦ ਇਲਾਕੇ ਵਿੱਚ ਪਾਇਆ ਜਾਂਦਾ ਹੈ
Source: google
ਸਿੰਧੁਰਾ ਅੰਬ ਹਲਕੇ ਖੱਟੇ ਸੁਆਦ ਵਾਲਾ ਹੁੰਦਾ ਹੈ। ਇਹ ਰੰਗ ਉੱਪਰ ਤੋਂ ਲਾਲ ਹੁੰਦਾ ਹੈ। ਇਸਦੀ ਖ਼ੁਸ਼ਬੂ ਕਾਫੀ ਲੰਬੇ ਸਮੇਂ ਤੱਕ ਰਹਿੰਦੀ ਹੈ
Source: google
ਰਤਨਾਗਿਰੀ ਅੰਬ ਵੱਡੇ ਆਕਾਰ ਦਾ ਹੁੰਦਾ ਹੈ, ਇਹ ਮਹਾਂਰਾਸ਼ਟਰ ਦੇ ਰਤਨਾਗਿਰੀ, ਰਾਇਗੜ੍ਹ ਅਤੇ ਕੋਂਕੜਾ ਵਿੱਚ ਪਾਇਆ ਜਾਂਦਾ ਹੈ ਅਤੇ ਉੱਪਰ ਤੋਂ ਸਿਰ ਕੋਲੋਂ ਲਾਲ ਰੰਗ ਦਾ ਹੁੰਦਾ ਹੈ
Source: google
ਲੰਗੜਾ ਅੰਬ ਲਗਭਗ 300 ਸਾਲ ਪੁਰਾਣੀ ਕਿਸਮ ਹੈ, ਇਸਦੀ ਪੈਦਾਵਾਰ ਯੂਪੀ ਦੇ ਬਨਾਰਸ ਵਿੱਚ ਸ਼ੁਰੂ ਹੋਈ, ਇਹ ਅੰਬਾ ਦੀ ਸਭ ਤੋਂ ਮਸ਼ਹੂਰ ਕਿਸਮ ਹੈ
Source: google
ਮਾਲਦਾ ਅੰਬ, ਅੰਬਾ ਦੀ ਬਹੁਤ ਹੀ ਸੁਆਦੀ ਕਿਸਮ ਹੈ ਇਹ ਹਰੇ ਅਤੇ ਪੀਲੇ ਰੰਗ ਦੇ ਹੁੰਦੇ ਹਨ। ਇਹ ਪੱਛਮੀ ਬੰਗਾਲ ਵਿੱਚ ਉਗਾਇਆ ਜਾਂਦਾ ਹੈ
Source: google
ਚੋਂਸਾ ਅੰਬ ਉੱਤਰ ਭਾਰਤ ਦਾ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਇਸਦਾ ਉਤਪਾਦਨ ਸ਼ੇਰ ਸ਼ਾਹ ਸੁਰੀ ਦੇ ਸਮੇਂ ਤੋਂ ਸ਼ੁਰੂ ਹੋਇਆ
Source: google
Mosquito-proof your home: Tips for a bite-free Monsoon