21 Aug, 2023

Breakup Affects: ਬ੍ਰੇਕਅਪ ਤੁਹਾਡੇ ਦਿਲ ਦੇ ਨਾਲ-ਨਾਲ ਸਿਹਤ ’ਤੇ ਵੀ ਪਾ ਸਕਦਾ ਹੈ ਮਾੜਾ ਅਸਰ, ਜਾਣੋ ਕਿਵੇਂ

ਹਰ ਰਿਸ਼ਤੇ 'ਚ ਉਤਰਾਅ-ਚੜ੍ਹਾਅ ਆਉਂਦੇ ਹਨ, ਜਿਸ ਕਾਰਨ ਕਈ ਵਾਰ ਰਿਸ਼ਤੇ ਟੁੱਟ ਜਾਂਦੇ ਹਨ।


Source: Google

ਬ੍ਰੇਕਅੱਪ ਤੋਂ ਬਾਅਦ, ਤੁਹਾਡੇ ਸਰੀਰ 'ਤੇ ਸਾਰੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪ੍ਰਭਾਵ ਦਿਖਾਈ ਦਿੰਦੇ ਹਨ।


Source: Google

ਬ੍ਰੇਕਅੱਪ ਤੋਂ ਬਾਅਦ ਨੀਂਦ ਦੀ ਸਮੱਸਿਆ ਇੱਕ ਆਮ ਗੱਲ ਹੈ, ਤੁਸੀਂ ਕਈ ਰਾਤਾਂ ਤੱਕ ਜਾਗਦੇ ਰਹਿੰਦੇ ਹੋ। ਤੁਹਾਡੀ ਨੀਂਦ ਦਾ ਸਾਰਾ ਚੱਕਰ ਖਰਾਬ ਹੋ ਜਾਂਦਾ ਹੈ।


Source: Google

ਕਈ ਲੋਕ ਬ੍ਰੇਕਅੱਪ ਤੋਂ ਬਾਅਦ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ, ਜਦਕਿ ਕੁਝ ਲੋਕ ਖਾਣਾ ਘੱਟ ਕਰ ਲੈਂਦੇ ਹਨ।


Source: Google

ਦਿਲ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰੇਕਅੱਪ ਦੇ ਸਮੇਂ ਵਿਅਕਤੀ ਭਾਵਨਾਤਮਕ ਤੌਰ 'ਤੇ ਟੁੱਟ ਜਾਂਦਾ ਹੈ, ਇਸ ਲਈ ਉਸ ਸਮੇਂ ਉਸ ਨੂੰ ਦਿਲ ਦੀ ਸਮੱਸਿਆ ਜਾਂ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।


Source: Google

ਬ੍ਰੇਕਅੱਪ ਤੋਂ ਬਾਅਦ ਤਣਾਅ ਦਾ ਪੱਧਰ ਕਾਫ਼ੀ ਵੱਧ ਜਾਂਦਾ ਹੈ। ਤਣਾਅ ਹੋਣ 'ਤੇ ਸਰੀਰ ਵਿਚ ਤਣਾਅ ਵਾਲੇ ਹਾਰਮੋਨ ਵਧਣ ਲੱਗਦੇ ਹਨ। ਇਸ ਨਾਲ ਚਮੜੀ ਦੀ ਚਮਕ ਖਤਮ ਹੋ ਜਾਂਦੀ ਹੈ।


Source: Google

ਬ੍ਰੇਕਅੱਪ ਤੋਂ ਬਾਅਦ ਸਾਡਾ ਸਰੀਰ ਅਤੇ ਦਿਮਾਗ ਇੱਕ ਸਦਮੇ ਵਿੱਚੋਂ ਲੰਘਦੇ ਹਨ, ਇਸ ਲਈ ਅਸੀਂ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦੇ ਹਾਂ।


Source: Google

ਬੈਕਅੱਪ ਤੋਂ ਬਾਅਦ, ਮਾਸਪੇਸ਼ੀਆਂ ਵਿੱਚ ਸੋਜ ਹੁੰਦੀ ਹੈ, ਸਿਰ ਦਰਦ ਵਧ ਜਾਂਦਾ ਹੈ ਅਤੇ ਗਰਦਨ ਵਿੱਚ ਅਕੜਾਅ ਵੀ ਹੁੰਦਾ ਹੈ।


Source: Google

ਬ੍ਰੇਕਅੱਪ ਦੇ ਨਾਲ ਹੀ ਤੁਹਾਡੀ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਤੁਹਾਡਾ ਸਰੀਰ ਜਲਦੀ ਹੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ।


Source: Google

ਇਕ ਖੋਜ਼ ਮੁਤਾਬਕ ਜਦੋਂ ਲੋਕ ਬ੍ਰੇਕਅੱਪ ਤੋਂ ਗੁਜ਼ਰਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਜ਼ਿਆਦਾ ਭੁੱਖ ਨੂੰ ਦਬਾਉਣ ਵਾਲੇ ਹਾਰਮੋਨ ਪੈਦਾ ਕਰਦਾ ਹੈ।


Source: Google

10 Plant Foods for Weight Loss