logo 04 Apr, 2025

Curd : ਘਰ 'ਚ ਗਾੜ੍ਹੀ ਦਹੀਂ ਜਮਾਉਣ ਦੇ ਢੰਗ

ਦਹੀਂ, ਕਈ ਲੋਕਾਂ ਦੀ ਖੁਰਾਕ ਦਾ ਹਿੱਸਾ ਹੈ, ਜਿਸ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਆਦਿ ਭਰਪੂਰ ਮਾਤਰਾ 'ਚ ਮਿਲਦਾ ਹੈ।


Source: Google

ਕੁੱਝ ਲੋਕ ਘਰ ਦਾ ਬਣਿਆ ਦਹੀਂ ਖਾਣਾ ਪਸੰਦ ਕਰਦੇ ਹਨ, ਪਰ ਦਹੀ ਨੂੰ ਗਾੜ੍ਹੀ ਨਹੀਂ ਜਮਾ ਪਾਉਂਦੇ।


Source: Google

ਲੋਕ ਬਰਤਨ, ਖਟਾਈ, ਕਰੀਮ ਅਤੇ ਗਰਮ ਜਾਂ ਠੰਡੇ ਦੁੱਧ ਦੀ ਵਰਤੋਂ ਕਰਦੇ ਸਮੇਂ ਗਲਤੀਆਂ ਕਰਦੇ ਹਨ। ਅਸੀਂ ਇਥੇ ਦਹੀਂ ਨੂੰ ਜਮਾਉਣ ਦੇ ਦੋ ਤਰੀਕੇ ਦੱਸ ਰਹੇ ਹਾਂ।


Source: Google

ਦੁੱਧ ਪਾਊਡਰ ਨਾਲ ਤੁਸੀਂ ਜਿੰਨੀ ਵੀ ਮਾਤਰਾ ਵਿਚ ਦੁੱਧ ਦਾ ਦਹੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਪਹਿਲਾਂ ਉਬਾਲ ਲਓ। ਉਬਾਲਦੇ ਸਮੇਂ ਇਸ ਵਿਚ ਇਕ ਚਮਚ ਮਿਲਕ ਪਾਊਡਰ ਪਾਓ, ਜਿਸ ਨਾਲ ਦੁੱਧ ਗਾੜ੍ਹਾ ਹੋ ਜਾਵੇਗਾ।


Source: Google

ਜਦੋਂ ਦੁੱਧ ਕੋਸਾ ਰਹਿ ਜਾਵੇ ਤਾਂ ਇਸ ਵਿਚ 1-2 ਚਮਚ ਦਹੀ (ਜਾਮਨ) ਪਾ ਕੇ ਚੰਗੀ ਤਰ੍ਹਾਂ ਮਿਲਾਓ। ਉਪਰੰਤ, ਇਸ ਨੂੰ ਮਿੱਟੀ ਦੇ ਭਾਂਡੇ 'ਚ ਪਾ ਕੇ ਰਾਤ ਭਰ ਛੱਡ ਦਿਓ।


Source: Google

ਦੂਜੀ ਵਿਧੀ ਵਿੱਚ, ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਉਦੋਂ ਤੱਕ ਹਿਲਾਓ, ਜਦੋਂ ਤੱਕ ਇਸ ਵਿੱਚ ਝੱਗ ਨਾ ਬਣ ਜਾਵੇ।


Source: Google

ਹੁਣ ਇਸ ਵਿਚ ਦਹੀਂ ਅਤੇ ਖੱਟਾ ਪਾਓ ਅਤੇ ਮਿਕਸ ਕਰੋ। ਇਸ ਨੂੰ ਮਿੱਟੀ ਦੇ ਬਰਤਨ ਵਿਚ ਪਾਓ, ਇਸ ਨੂੰ ਫੋਇਲ ਪੇਪਰ ਨਾਲ ਢੱਕ ਕੇ ਰਾਤ ਭਰ ਛੱਡ ਦਿਓ।


Source: Google

ਦੋਵਾਂ ਢੰਗਾਂ ਵਿੱਚ ਸਵੇਰੇ ਤੁਹਾਨੂੰ ਗਾੜ੍ਹਾ, ਮਲਾਈਦਾਰ ਅਤੇ ਸੁਆਦੀ ਦਹੀ ਮਿਲੇਗਾ।


Source: Google

Kanya Pujan 2025 : ਚੈਤਰ ਨਰਾਤੇ ’ਚ ਕੰਨਿਆ ਪੂਜਨ ਤੋਂ ਪਹਿਲਾਂ ਜਾਣੋ ਇਹ 5 ਖ਼ਾਸ ਗੱਲ੍ਹਾਂ

Find out More..