11 Jan, 2025

ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਵਰਤੋਂ ਇਹ ਨੁਕਤੇ

ਡਿਜੀਟਲ ਯੁੱਗ 'ਚ ਬੱਚਿਆਂ ਨੂੰ ਸੰਸਕਾਰ ਦੇਣੇ ਬਹੁਤ ਜ਼ਰੂਰੀ, ਕਿਉਂਕਿ ਮਾਪਿਆਂ ਨੂੰ ਇਹੀ ਚਿੰਤਾ ਹੁੰਦੀ ਹੈ ਕਿ ਬੱਚਿਆਂ ਨੂੰ ਸੰਸਕਾਰੀ ਕਿਵੇਂ ਬਣਾਈਏ।


Source: Google

ਘਰ ਦਾ ਮਾਹੌਲ ਖੁਸ਼ਨੁਮਾ ਅਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ, ਕਿਉਂਕਿ ਬੱਚਿਆਂ 'ਚ ਇਸ ਨਾਲ ਸਕਾਰਾਮਕਤਾ ਜਨਮ ਲੈਂਦੀ ਹੈ।


Source: Google

ਬੱਚਿਆਂ ਨੂੰ ਸਹੀ ਤੇ ਗਲਤ ਦੀ ਪਛਾਣ ਕਰਵਾਉਣ ਲਈ ਈਮਾਨਦਾਰੀ, ਸਹਿਯੋਗ ਤੇ ਦੂਜੇ ਦਾ ਸਨਮਾਨ ਕਰਨ ਦੀ ਸਿੱਖਿਆ ਦਿਓ।


Source: Google

ਬੱਚਾ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਸਿੱਖਦਾ ਹੈ, ਇਸ ਲਈ ਉਸ ਅੱਗੇ ਚੰਗੀਆਂ ਉਦਾਹਰਨਾਂ ਦਿਓ।


Source: Google

ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਸਮਾਂ ਲੱਗਦਾ ਹੈ। ਜਦੋਂ ਉਹ ਕੋਈ ਗਲਤ ਕਰਨ ਤਾਂ ਸਬਰ ਤੋਂ ਕੰਮ ਲਓ ਅਤੇ ਸਹੀ ਦਿਸ਼ਾ ਦਿਖਾਓ।


Source: Google

ਬੱਚਿਆਂ ਨੂੰ ਖਾਣ-ਪੀਣ, ਖੇਡਣ ਆਦਿ ਆਪਣੀਆਂ ਚੀਜਾਂ ਵੰਡਣੀਆਂ ਸਿਖਾਓ। ਅਜਿਹਾ ਕਰਨ ਨਾਲ ਉਨ੍ਹਾਂ 'ਚ ਖੁਸ਼ੀ ਤੇ ਪਿਆਰ ਦਾ ਅਹਿਸਾਸ ਪੈਦਾ ਹੁੰਦਾ ਹੈ।


Source: Google

ਬੱਚਿਆਂ ਨੂੰ ਆਪਣੀਆਂ ਹੱਦਾਂ ਦੀ ਪਾਲਣਾ ਕਰਨੀ ਪ੍ਰੇਰਿਤ ਕਰੋ ਅਤੇ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਬਣਾਓ।


Source: Google

ਸਿਰਫ਼ ਜ਼ੁਕਾਮ ਅਤੇ ਖੰਘ ਹੀ ਨਹੀਂ, HMPV ਇਨਫੈਕਸ਼ਨ ਹੋਣ ’ਤੇ ਇਹ ਲੱਛਣ ਵੀ ਆਉਂਦੇ ਹਨ ਨਜ਼ਰ !