12 Jun, 2023
ਕਬਾੜ ਨਾਲ ਜੰਗਲ ਨੂੰ ਖੂਬਸੂਰਤ ਬਣਾਉਣ ਵਾਲੇ ਨੇਕ ਚੰਦ ਦੀ ਜਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲ੍ਹਾਂ
ਰੌਕ ਗਾਰਡਨ ਵਿੱਚ ਪੱਥਰਾਂ ਅਤੇ ਟੁੱਟੇ-ਭੱਜੇ ਘਰੇਲੂ ਸਮਾਨ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਲਾਤਮਕ ਰੂਪ ਦਿੱਤਾ ਗਿਆ ਹੈ।
Source: Google
ਇਸ ਗਾਰਡਨ ਵਿੱਚ ਝਰਨੇ, ਚੱਟਾਨ, ਹਰਿਆਲੀ, ਫਿਸ਼ ਐਕੁਏਰੀਅਮ, ਰਾਗ ਮਿਊਜ਼ੀਅਮ ਤੋਂ ਲੈ ਕੇ ਸਭ ਕੁਝ ਹੈ।
Source: Google
ਨੇਕਚੰਦ ਨੇ 18 ਸਾਲਾਂ ਦੀ ਮਿਹਨਤ ਨਾਲ ਜੰਗਲ ਖੇਤਰ ਨੂੰ ਰੌਕ ਗਾਰਡਨ ਵਿੱਚ ਤਬਦੀਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
Source: Google
ਅੱਜ ਇਹ ਸਥਾਨ ਦੇਸ਼-ਵਿਦੇਸ਼ ਵਿੱਚ ਸਭ ਤੋਂ ਜਿਆਦਾ ਮਸ਼ਹੂਰ ਹੈ।
Source: Google
ਗਾਰਡਨ ਦੀ ਉਸਾਰੀ ਲਈ ਨੇਕ ਚੰਦ ਨੇ ਇੱਕ ਸਾਈਕਲ 'ਤੇ ਪੱਥਰ ਲਿਆਂਦੇ, ਜਿਨ੍ਹਾਂ ਨੂੰ ਵਿਲੱਖਣ ਕਲਾਕ੍ਰਿਤੀਆਂ ਵਿੱਚ ਤਬਦੀਲ ਕੀਤਾ ਗਿਆ ਸੀ।
Source: Google
1956 ਵਿੱਚ ਨੇਕ ਚੰਦ ਨੇ ਸ਼ਹਿਰ ਵਿੱਚੋਂ ਕਬਾੜ ਲਿਆ ਕੇ ਜੰਗਲ ਵਿੱਚ ਇਕੱਲੇ ਹੀ ਉਸਾਰੀ ਸ਼ੁਰੂ ਕੀਤੀ ਸੀ।
Source: Google
ਚੰਡੀਗੜ੍ਹ ਵਿੱਚ ਪਹਿਲੀ ਸੜਕ ਦਾ ਨਿਰਮਾਣ ਨੇਕ ਚੰਦ ਨੇ ਹੀ ਕੀਤਾ ਸੀ।
Source: Google
ਰੌਕ ਗਾਰਡਨ ਦੇ ਨਿਰਮਾਣ ਲਈ ਨੇਕਚੰਦ ਨੂੰ 1984 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
Source: Google
ਗਾਰਡਨ ਦੇ ਫੇਜ਼-2 ਵਿੱਚ ਇੱਕ 40 ਸਾਲ ਪੁਰਾਣਾ ਟਰੱਕ ਵੀ ਖੜ੍ਹਾ ਹੈ, ਜਿਸ ਵਿੱਚ ਨੇਕਚੰਦ ਵੱਡੀ ਮਾਤਰਾ ਵਿੱਚ ਕਬਾੜ ਲੈ ਕੇ ਆਏ ਸੀ।
Source: Google
26 ਜਨਵਰੀ ਦੀ ਪਰੇਡ ਵਿੱਚ ਰੌਕ ਗਾਰਡਨ ਦੀ ਝਾਂਕੀ ਨੂੰ ਵੀ ਸ਼ਾਮਲ ਕੀਤਾ ਜਾ ਚੁੱਕਿਆ ਹੈ।
Source: Google
10 unique and creative AI pics of Virat Kohli across the Multiverse