14 Apr, 2025
ਗਰਮੀਆਂ 'ਚ ਘੁੰਮਣ ਲਈ Budget Freindly ਹਨ ਇਹ ਥਾਂਵਾਂ
ਰਿਸ਼ੀਕੇਸ਼ (ਉਤਰਾਖੰਡ) : ਇਹ ਥਾਂ ਕੁਦਰਤੀ ਨਜ਼ਾਰਿਆਂ, ਅਡਵੈਂਚਰ, ਸ਼ਾਂਤਮਈ ਵਾਤਾਵਰਣ ਨਾਲ ਭਰਪੂਰ ਹੈ। ਟ੍ਰੇਨ ਰਾਹੀਂ ਯਾਤਰਾ ਤੋਂ ਲੈ ਕੇ ਭੋਜਨ ਤੱਕ ਸਭ ਤੁਹਾਡੇ ਬਜਟ ਵਿੱਚ ਆ ਸਕਦਾ ਹੈ।
Source: Google
ਮੈਕਲੋਡਗੰਜ (ਹਿਮਾਚਲ) : ਇਥੇ ਤੁਹਾਨੂੰ ਤਿੱਬਤੀ ਮਾਹੌਲ - ਮੱਠਾਂ ਦਾ ਦੌਰਾ, ਖੂਬਸੂਰਤ ਪਹਾੜਾਂ ਅਤੇ ਆਲੇ-ਦੁਆਲੇ ਦੇ ਬਹੁਤ ਹੀ ਸੁੰਦਰ ਕੁਦਰਤੀ ਦ੍ਰਿਸ਼ ਦੇਖਣ ਨੂੰ ਮਿਲਣਗੇ। ਇਹ ਥਾਂ ਵੀ ਬਹੁਤ ਹੀ ਬਜਟ ਫਰੈਂਡਲੀ ਹੈ।
Source: Google
ਪੁਸ਼ਕਰ : ਰਾਜਸਥਾਨ ਦਾ ਇਹ ਸ਼ਹਿਰ ਤੁਹਾਨੂੰ ਬਹੁਤ ਪਸੰਦ ਆਵੇਗਾ। ਤੁਸੀ ਇਥੇ ਰੰਗ-ਬਿਰੰਗੇ ਬਾਜ਼ਾਰਾਂ, ਸ਼ਾਂਤ ਝੀਲ ਦਾ ਨਜ਼ਾਰਾ ਲੈ ਸਕਦੇ ਹੋ।
Source: Google
ਵਾਰਾਣਸੀ : ਉਤਰ ਪ੍ਰਦੇਸ਼ ਦਾ ਇਹ ਸ਼ਹਿਰ ਧਾਰਮਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਇਥੇ ਘੁੰਮਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਇਥੇ ਘੁੰਮਣ ਲਈ ਬਜਟ ਵੀ ਜ਼ਿਆਦਾ ਨਹੀਂ ਚਾਹੀਦਾ।
Source: Google
ਹੰਪੀ (ਕਰਨਾਟਕਾ) : ਪੁਰਾਤਨ ਚੀਜ਼ਾਂ ਵੇਖਣ ਲਈ ਇਹ ਥਾਂ ਬਹੁਤ ਵਧੀਆ ਹੈ, ਕਿਉਂਕਿ ਇਹ ਪੁਰਾਣੇ ਕਿਲੇ ਅਤੇ ਮੰਦਰਾਂ ਨਾਲ ਭਰਪੂਰ ਸਸਤੀ ਅਤੇ ਵਧੀਆ ਹੈ।
Source: Google
ਧਰਮਸ਼ਾਲਾ - ਹਿਮਾਚਲ ਪ੍ਰਦੇਸ਼ ਦਾ ਇਹ ਸ਼ਹਿਰ ਅਪ੍ਰੈਲ ਤੋਂ ਹੀ ਠੰਡੀ ਹਵਾ ਨਾਲ ਮਹਿਕ ਉਠਦਾ ਹੈ। ਪਹਾੜਾਂ ਦੇ ਨਜ਼ਾਰਿਆਂ ਨਾਲ ਤੁਹਾਨੂੰ ਇਥੇ ਕੁਦਰਤ ਦੇ ਅਨੋਖੇ ਰੰਗ ਦੇਖਣ ਨੂੰ ਮਿਲਣਗੇ।
Source: Google
Gayatri Mantra : ਗਾਇਤਰੀ ਮੰਤਰ ਦਾ 108 ਵਾਰ ਜਾਪ ਕਰਨ ਦੇ ਲਾਭ
Find out More..