logo 15 Apr, 2025

ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਵਰਤੋਂ ਇਹ 'Superfood'

ਨਾਰੀਅਲ ਪਾਣੀ, ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ।


Source: Google

ਤਰਬੂਜ, ਇਹ 90% ਪਾਣੀ, ਵਿਟਾਮਿਨ ਏ, ਸੀ ਨਾਲ ਭਰਪੂਰ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਦਾ ਹੈ। ਪੇਟ ਦੀ ਜਲਣ ਅਤੇ ਡੀਹਾਈਡਰੇਸ਼ਨ ਨੂੰ ਰੋਕਦਾ ਹੈ।


Source: Google

ਅੰਬ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ, ਜੋ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਹ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ, ਨਹੀਂ ਤਾਂ ਇਸ ਨਾਲ ਗਰਮੀ ਪੈਦਾ ਹੋ ਸਕਦੀ ਹੈ।


Source: Google

ਨਿੰਬੂ, ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਅਤੇ ਥਕਾਵਟ ਘਟਾਉਂਦਾ ਹੈ।


Source: Google

ਅਨਾਨਾਸ, ਪਾਚਨ ਵਿੱਚ ਮਦਦ ਕਰਦਾ ਹੈ, ਸੋਜ ਘਟਾਉਂਦਾ ਹੈ, ਵਿਟਾਮਿਨ ਸੀ ਨਾਲ ਭਰਪੂਰ।


Source: Google

ਪੁਦੀਨਾ : ਠੰਢਕ ਪ੍ਰਦਾਨ ਕਰਦਾ ਹੈ, ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ, ਸਾਹ ਦੀ ਬਦਬੂ ਨੂੰ ਵੀ ਘਟਾਉਂਦਾ ਹੈ।


Source: Google

ਦਹੀਂ, ਪ੍ਰੋਬਾਇਓਟਿਕਸ ਨਾਲ ਭਰਪੂਰ, ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ, ਸਰੀਰ ਨੂੰ ਠੰਡਾ ਰੱਖਦਾ ਹੈ।


Source: Google

Hair Care Tips : ਸਵੇਰ ਦੀਆਂ ਇਹ 5 ਆਦਤਾਂ ਵਾਲਾਂ ’ਚ ਲਿਆਵੇਗੀ ਸੁਧਾਰ; ਇੱਕ ਮਹੀਨੇ ’ਚ ਦਿਖੇਗਾ ਸੁਧਾਰ

Find out More..