logo 20 Apr, 2025

Banana Pancake : ਕੇਲੇ ਨਾਲ ਬਣਾਓ ਪੈਨਕੇਕ

ਕੁੱਝ ਪੱਕੇ ਹੋਏ ਕੇਲਿਆਂ ਨੂੰ ਲੈ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ।


Source: Google

ਇਸ ਵਿੱਚ ਇੱਕ ਅੰਡਾ ਤੇ ਅੱਧਾ ਕੱਪ ਦੁੱਧ ਮਿਲਾਓ।


Source: Google

ਸਵਾਦ ਅਨੁਸਾਰ ਸ਼ਹਿਦ ਤੇ ਦਾਲਚੀਨੀ ਪਾਊਡਰ ਮਿਲਾਓ।


Source: Google

ਅੱਧਾ ਕੱਪ ਓਟਸ ਜਾਂ ਆਟਾ ਮਿਲਾ ਕੇ ਗਾੜ੍ਹਾ ਘੋਲ ਬਣਾਓ।


Source: Google

ਤਵੇ 'ਤੇ ਥੋੜ੍ਹਾ ਘਿਓ ਲਾ ਕੇ ਧੀਮੀ ਅੱਗ 'ਤੇ ਸੇਕ ਲਗਵਾਓ।


Source: Google

ਦੋਵੇਂ ਪਾਸੇ ਹਲਕਾ ਭੂਰਾ ਹੋਣ ਤੱਕ ਪਕਾਓ।


Source: Google

ਉਪਰੰਤ, ਸ਼ਹਿਦ ਤੇ ਫਲਾਂ ਨਾਲ ਗਰਮਾ-ਗਰਮ ਪਰੋਸੋ।


Source: Google

Dangerous Dogs : ਦੁਨੀਆ ਦੇ 10 ਸਭ ਤੋਂ ਖਤਰਨਾਕ ਕੁੱਤੇ

Find out More..