03 Jan, 2025

ਜਨਵਰੀ 'ਚ ਲਾਂਚ ਹੋਣਗੇ ਇਹ 5 ਧਾਕੜ ਫੋਨ

ਨਵਾਂ ਫੋਨ ਲੈਣਾ ਹੈ ਤਾਂ ਇਸ ਮਹੀਨੇ 5 ਫਲੈਗਸ਼ਿਪ ਸਮਾਰਟਫੋਨ ਲਾਂਚ ਹੋਣ ਜਾ ਰਹੇ ਹਨ, ਜੋ ਪਾਵਰਫੁੱਲ ਪ੍ਰੋਸੈਸਰ ਸਮੇਤ ਧਾਕੜ ਫੀਚਰਾਂ ਨਾਲ ਲੈਸ ਹੋਣਗੇ।


Source: Google

ਵਨ ਪਲਸ 13 ਸੀਰੀਜ਼ ਦਾ ਸਮਾਰਟਫੋਨ 7 ਜਨਵਰੀ ਨੂੰ ਲਾਂਚ ਹੋ ਰਿਹਾ ਹੈ, ਜਿਸ ਵਿੱਚ ਸਨੈਪਡਰੈਗਨ 8 ਇਲੀਟ ਚਿੱਪ ਪ੍ਰੋਸੈਸਰ ਹੋਵੇਗਾ।


Source: Google

ਵਨ ਪਲਸ ਦੇ 13 ਆਰ ਵਿੱਚ ਆਕਟਾਕੋਰ ਸਨੈਪਡਰੈਗਨ 8 ਜਨਰੇਸ਼ਨ 3 ਪ੍ਰੋਸੈਸਰ ਦਿੱਤਾ ਜਾਵੇਗਾ।


Source: Google

ਸੈਮਸੰਗ ਜਨਵਰੀ ਮਹੀਨੇ ਦੀ 22 ਤਰੀਕ ਨੂੰ ਈਵੈਂਟ ਕਰੇਗਾ, ਜਿਸ 'ਚ ਐਸ25 ਸੀਰੀਜ਼ ਦੇ ਮੋਬਾਈਲ ਲਾਂਚ ਹੋਣਗੇ।


Source: Google

ਔਪੋ ਇਸ ਮਹੀਨੇ ਆਪਣੇ ਰੇਨੋ13 ਸੀਰੀਜ਼ ਲਾਂਚ ਕਰ ਰਹੀ ਹੈ, ਜਿਸ ਵਿੱਚ ਧਾਕੜ ਪ੍ਰੋਸੈਸਰ ਮਿਲੇਗਾ।


Source: Google

ਰੇਨੋ13 ਪ੍ਰੋ ਮੋਬਾਈਲ ਵਿੱਚ ਤੁਹਾਨੂੰ ਮੀਡੀਆਟੈਕ ਦਾ 8350 ਪਾਵਰਫੁੱਲ ਪ੍ਰੋਸੈਸਰ ਅਤੇ 5640 ਐਮਏਐਚ ਦੀ ਬੈਟਰੀ ਮਿਲੇਗੀ।


Source: Google

ਰੀਅਲਮੀ ਵੀ ਆਪਣਾ 14 ਪ੍ਰੋ ਸੀਰੀਜ਼ ਇਸੇ ਮਹੀਨੇ ਹੀ ਲਾਂਚ ਕਰੇਗੀ।


Source: Google

Palak : ਜ਼ਿਆਦਾ ਪਾਲਕ ਖਾਣ ਦੇ 5 ਨੁਕਸਾਨ