24 Feb, 2025
Weight Gain : ਭਾਰ ਵਧਾਉਣ ਲਈ ਖਾਓ ਇਹ ਚੀਜ਼ਾਂ
ਭਾਰ ਘਟਾਉਣ ਲਈ ਅੱਜਕੱਲ ਜਿਥੇ ਲੋਕ ਹਰ ਢੰਗ ਵਰਤ ਰਹੇ ਹਨ, ਉਥੇ ਹੀ ਪਤਲੇ ਲੋਕਾਂ ਲਈ ਭਾਰ ਵਧਾਉਣ ਦੀ ਮੁਸ਼ਕਿਲ ਹੁੰਦੀ ਹੈ।
Source: Google
ਭਾਰ ਵਧਾਉਣ ਲਈ ਸਹੀ ਖੁਰਾਕ ਦਾ ਹੋਣਾ ਵੀ ਜ਼ਰੂਰੀ ਹੈ, ਪਰ ਤੁਸੀ ਇਨ੍ਹਾਂ ਦੋ ਚੀਜ਼ਾਂ ਦੇ ਸੇਵਨ ਨਾਲ ਵੀ ਆਪਣੇ ਭਾਰ ਵਿੱਚ ਵਾਧਾ ਦੇਖ ਸਕਦੇ ਹੋ।
Source: Google
ਖਜੂਰ ਅਤੇ ਛੋਲੇ ਦੋਵੇਂ ਭਾਰ ਵਧਾਉਣ 'ਚ ਮਦਦ ਕਰਦੇ ਹਨ। ਤੁਸੀ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ।
Source: Google
ਖਜੂਰ ਵਿੱਚ ਕੈਲੋਰੀ, ਕਾਰਬੋਹਾਈਡ੍ਰੇਟ, ਫਾਈਬਰ, ਵਿਟਾਮਿਨ ਅਤੇ ਹੋਰ ਪੋਸ਼ਤਕ ਤੱਤ ਹੁੰਦੇ ਹਨ, ਜਿਹੜੇ ਭਾਰ ਵਧਾਉਣ 'ਚ ਮਦਦ ਕਰਦੇ ਹਨ।
Source: Google
ਛੋਲਿਆਂ 'ਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਨਾ ਹੀ ਕੈਲਸ਼ੀਅਮ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਸਰੀਰ ਲਈ ਲਾਭਦਾਇਕ ਹੁੰਦਾ ਹੈ।
Source: Google
Hidden Reasons You're Not Losing Weight Despite Eating Healthy