logo 29 Jul, 2024

Sunlight Benefits : ਰੋਜ਼ਾਨਾ ਸਿਰਫ 5 ਮਿੰਟ ਲਓ ਧੁੱਪ, ਇੰਨੇ ਸਾਲ ਵਧੇਗੀ ਤੁਹਾਡੀ ਉਮਰ, ਜਾਣੋ ਕਿਵੇਂ

ਇੱਕ ਰਿਸਰਚ ਮੁਤਾਬਕ ਜੋ ਲੋਕ ਸਿਗਰਟ ਨਹੀਂ ਪੀਂਦੇ ਅਤੇ ਧੁੱਪ ਵਿੱਚ ਜਾਣ ਤੋਂ ਬਚਦੇ ਹਨ, ਉਨ੍ਹਾਂ ਦੀ ਉਮਰ ਉਨ੍ਹਾਂ ਲੋਕਾਂ ਵਰਗੀ ਹੁੰਦੀ ਹੈ ਜੋ ਸਿਗਰਟ ਪੀਂਦੇ ਹਨ ਅਤੇ ਸਭ ਤੋਂ ਜ਼ਿਆਦਾ ਧੁੱਪ ਵਿੱਚ ਬਾਹਰ ਜਾਂਦੇ ਹਨ। ਖੋਜ ਦੇ ਅਨੁਸਾਰ, ਸਿਗਰਟਨੋਸ਼ੀ ਦੀ ਤਰ੍ਹਾਂ, ਸੂਰਜ ਦੇ ਸੰਪਰਕ ਤੋਂ ਬਚਣ ਨਾਲ ਵੀ ਤੁਹਾਡੀ ਉਮਰ ਘੱਟ ਸਕਦੀ ਹੈ।


Source: Google

ਖੋਜ ਦੇ ਅਨੁਸਾਰ, ਸੂਰਜ ਦੀ ਰੌਸ਼ਨੀ ਦੇ ਸਭ ਤੋਂ ਵੱਧ ਸੰਪਰਕ ਵਿੱਚ ਆਉਣ ਵਾਲੇ ਸਮੂਹ ਦੀ ਤੁਲਨਾ ਵਿੱਚ, ਸੂਰਜ ਦੀ ਰੌਸ਼ਨੀ ਤੋਂ ਬਚਣ ਵਾਲਿਆਂ ਦੀ ਉਮਰ 6 ਮਹੀਨੇ ਤੋਂ 2.1 ਸਾਲ ਘੱਟ ਪਾਈ ਗਈ।


Source: Google

ਜੇਕਰ ਤੁਸੀਂ ਹਰ ਰੋਜ਼ ਕੁਝ ਸਮੇਂ ਲਈ ਧੁੱਪ ਸੇਕਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਇਹਨਾਂ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਕਾਰਡੀਓਵੈਸਕੁਲਰ ਬਿਮਾਰੀ, ਲਾਗਾਂ ਅਤੇ ਸਵੈ-ਪ੍ਰਤੀਰੋਧਕ ਬਿਮਾਰੀਆਂ ਆਦਿ ਸ਼ਾਮਲ ਹਨ।


Source: Google

ਤੁਹਾਡੀਆਂ ਅੱਖਾਂ ਅਤੇ ਚਮੜੀ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਆਦਾ ਸਮੇਂ ਤਕ ਧੁੱਪ ਨਹੀਂ ਸੇਕਣੀ ਚਾਹੀਦੀ ਹੈ, ਸਿਕਫ਼ 20 ਤੋਂ 30 ਮਿੰਟ ਬਹੁਤ ਹਨ।


Source: Google

ਜਦੋਂ ਸਵੇਰੇ ਸੂਰਜ ਚੜ੍ਹਦਾ ਹੈ, ਉਸ ਸਮੇਂ ਧੁੱਕ ਸੇਕਣ ਨਾਲ ਸਰੀਰ ਨੂੰ ਵਧੇਰੇ ਲਾਭ ਹੁੰਦਾ ਹੈ।


Source: Google

Best Foods for Hair Growth

Find out More..