11 Apr, 2025
ਗਰਮੀਆਂ ਦੇ ਮੌਸਮ 'ਚ ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਕਈ ਫ਼ਾਇਦੇ
ਗਰਮੀਆਂ ਦੇ ਮੌਸਮ 'ਚ ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਕਈ ਫ਼ਾਇਦੇ
Source: Google
ਇਸ 'ਚ ਵਿਟਾਮਿਨ, ਐਨਜ਼ਾਈਮ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ ,ਜੋ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ
Source: Google
ਅਨਾਨਾਸ ਵਿੱਚ ਪਾਇਆ ਜਾਣ ਵਾਲਾ ਬ੍ਰੋਮੇਲੇਨ ਨਾਮਕ ਐਂਜ਼ਾਈਮ ਪਾਚਨ ਕਿਰਿਆ ਵਿੱਚ ਸਹਾਇਤਾ ਕਰਦਾ ਹੈ
Source: Google
ਰੋਜ਼ਾਨਾ ਅਨਾਨਾਸ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ
Source: Google
ਅਨਾਨਾਸ ਦਾ ਸੇਵਨ ਕਰਨ ਨਾਲ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ
Source: Google
ਅਨਾਨਾਸ ਦਾ ਸੇਵਨ ਕਰਨ ਨਾਲ ਮੋਤੀਆਬਿੰਦ ਦਾ ਖ਼ਤਰਾ ਘੱਟ ਜਾਂਦਾ ਹੈ
Source: Google
ਅਨਾਨਾਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ,ਜੋ ਚਮੜੀ ਦੀ ਰੱਖਿਆ ਕਰਦਾ
Source: Google
ਅਨਾਨਾਸ ਵਿੱਚ ਕਾਫ਼ੀ ਫਾਈਬਰ ਹੁੰਦਾ ਹੈ ,ਜੋ ਭਾਰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ
Source: Google
ਇਸ 'ਚ ਵਿਟਾਮਿਨ, ਐਨਜ਼ਾਈਮ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ ,ਜੋ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ।
Source: Google
Baisakhi 2025: Traditional Punjabi Dishes to Celebrate the Harvest Festival
Find out More..