15 May, 2023

ਜਾਣੋ ਨੀਂਦ ਪੂਰੀ ਨਾ ਹੋਵੇ ਤਾਂ ਜ਼ਿੰਦਗੀ ਨੂੰ ਕੀ ਹੈ ਖ਼ਤਰਾ?

ਸਿਹਤਮੰਦ ਰਹਿਣ ਦੇ ਲਈ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।


Source: Google

ਨੀਂਦ ਦੀ ਕਮੀ ਨਾਲ ਸਰੀਰ ਚ ਕਈ ਬਿਮਾਰੀਆਂ ਹੁੰਦੀਆਂ ਹਨ।


Source: Google

ਨੀਂਦ ਦੀ ਕਮੀ ਨਾਲ ਕਮਜ਼ੋਰੀ ਮਹਿਸੂਸ ਹੁੰਦੀ ਹੈ।


Source: Google

ਕੰਮ ਕਰਨ 'ਚ ਮਨ ਨਹੀਂ ਲੱਗਦਾ।


Source: Google

ਮੂਡ ਖ਼ਰਾਬ ਰਹਿੰਦਾ ਹੈ।


Source: Google

ਮਨਪਸੰਦ ਕੰਮ ਵੀ ਬੋਝ ਲੱਗਦਾ ਹੈ।


Source: Google

ਇਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ।


Source: Google

ਡਾਇਬਟੀਜ਼ ਅਤੇ ਸਟ੍ਰੋਕ ਤੇ ਬੁਰਾ ਪ੍ਰਭਾਵ ਪੈਂਦਾ ਹੈ।


Source: Google

ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।


Source: Google

10 Effective Tips to Lose Belly Fat