24 Apr, 2023
ਰੈਸਟੋਰੈਂਟਾਂ ਵਿੱਚ ਖਾਣ ਤੋਂ ਬਾਅਦ ਮਿਲਣ ਵਾਲੀ ਸੌਫ ਤੇ ਮਿਸ਼ਰੀ ਦੇ ਜਾਣੋ ਫਾਇਦੇ !
ਸੌਂਫ ਦੇ ਬੀਜ ਤੇ ਮਿਸ਼ਰੀ ਨੂੰ ਨਾ ਸਿਰਫ਼ ਮਾਊਥ ਫਰੈਸ਼ਨਰ ਦੇ ਤੌਰ 'ਤੇ ਖਾਧਾ ਜਾਂਦਾ ਹੈ, ਸਗੋਂ ਬਿਹਤਰ ਪਾਚਨ ਕਿਰਿਆ ਲਈ ਵੀ ਹੈ ਇਹ ਵਧੀਆ
Source: Google
ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀਆਕਸੀਡੈਂਟਸ ਵਰਗੇ ਗੁਣਾਂ ਨਾਲ ਭਰਪੂਰ ਸੌਂਫ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
Source: Google
ਦੂਜੇ ਪਾਸੇ ਜੇਕਰ ਇਸ ਨੂੰ ਮਿਸ਼ਰੀ ਦੇ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਗੁਣ ਦੁੱਗਣੇ ਹੋ ਜਾਂਦੇ ਹਨ।
Source: Google
ਮਾਹਿਰਾਂ ਦੇ ਮੁਤਾਬਿਕ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸੌਫ ਹੈ ਫਾਇਦੇਮੰਦ
Source: Google
ਮਿਸ਼ਰੀ ਤੇ ਸੌਂਫ ਦਾ ਸੇਵਨ ਕਰਨ ਨਾਲ ਐਸੀਡਿਟੀ, ਗੈਸ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ
Source: Google
ਸੌਂਫ ਤੇ ਮਿਸ਼ਰੀ ਦਾ ਸੇਵਨ ਵੀ ਇਮਿਊਨਿਟੀ ਵਧਾਉਣ ਵਿਚ ਕਾਫੀ ਮਦਦ ਕਰਦਾ ਹੈ।
Source: Google
ਸੌਂਫ ਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਹੀਮੋਗਲੋਬਿਨ ਵਧੀਆ ਰਹਿੰਦਾ ਹੈ। ਨਾਲ ਹੀ ਸਰੀਰ ਵਿੱਚ ਖੂਨ ਦਾ ਪ੍ਰਵਾਹ ਵੀ ਸੁਧਰਦਾ ਹੈ
Source: Google
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਖਾਂਸੀ ਤੇ ਗਲੇ 'ਚ ਖਰਾਸ਼ ਦੀ ਸਮੱਸਿਆ ਤੋਂ ਪਰੇਸ਼ਾਨ ਵਿਅਕਤੀ ਸੌਂਫ ਤੇ ਮਿਸ਼ਰੀ ਖਾ ਸਕਦੇ ਹਨ।
Source: Google
ਸੌਂਫ ਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਸਾਹ ਦੀ ਬਦਬੂ ਦੀ ਸਮੱਸਿਆ ਹੋ ਸਕਦੀ ਹੈ ਦੂਰ
Source: Google
ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ, ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ
Source: Google
Do you know how much water is too much in a day? Read here