16 May, 2023
ਜਾਣੋ ਅਮਰੂਦ ਦੇ ਪੱਤੇ ਕਿਸ ਤਰ੍ਹਾਂ ਹੋ ਸਕਦੇ ਹਨ ਭਾਰ ਘਟਾਉਣ ਲਈ ਫਾਇਦੇਮੰਦ ?
ਅਮਰੂਦ ਦੁਨੀਆਂ ਭਰ ਵਿੱਚ ਇੱਕ ਪਸੰਦੀਦਾ ਫਲ ਹੈ। ਇਸ ਦਾ ਸੇਵਨ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਕਈ ਦੇਸ਼ਾਂ ਦੇ ਲੋਕ ਵੀ ਕਰਦੇ ਹਨ।
Source: Google
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਅਮਰੂਦ ਦੇ ਪੱਤੇ ਭਾਰ ਘਟਾਉਣ ਵਿਚ ਮਦਦਗਾਰ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਆਓ ਜਾਣਦੇ ਹਾਂ।
Source: Google
ਦਰਅਸਲ, ਹੁਣ ਤੱਕ ਕਿਸੇ ਵੀ ਖੋਜ ਵਿੱਚ ਅਜਿਹਾ ਦਾਅਵਾ ਨਹੀਂ ਕੀਤਾ ਗਿਆ ਹੈ ਕਿ ਅਮਰੂਦ ਦੇ ਪੱਤੇ ਭਾਰ ਘਟਾਉਣ ਦਾ ਕੰਮ ਕਰਦੇ ਹਨ।
Source: Google
ਹਾਲਾਂਕਿ ਇੱਕ ਖੋਜ ਵਿੱਚ, ਇਹ ਯਕੀਨੀ ਤੌਰ 'ਤੇ ਸਾਹਮਣੇ ਆਇਆ ਹੈ ਕਿ ਅਮਰੂਦ ਦੇ ਪੱਤਿਆਂ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
Source: Google
ਕੋਈ ਵੀ ਅਧਿਐਨ ਜਾਂ ਖੋਜ ਅਮਰੂਦ ਦੇ ਪੱਤੇ ਖਾਣ ਨਾਲ ਭਾਰ ਘੱਟ ਹੋਣ ਦੀ ਪੁਸ਼ਟੀ ਨਹੀਂ ਕਰਦੀ।
Source: Google
ਕੁਝ ਲੋਕ ਅਮਰੂਦ ਦੀਆਂ ਪੱਤੀਆਂ ਦੀ ਹਰਬਲ ਚਾਹ ਬਣਾ ਕੇ ਪੀਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਹ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਪਰ ਕਿੱਥੇ ਤੱਕ ਕਾਰਗਾਰ ਹੈ ਇਸ ਦੀ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
Source: Google
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਮਰੂਦ ਦੇ ਪੱਤੇ ਬਹੁਤ ਸਾਰੇ ਸ਼ਾਨਦਾਰ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ।
Source: Google
ਅਮਰੂਦ ਵਿੱਚ ਐਂਟੀਆਕਸੀਡੈਂਟ, ਐਂਟੀਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ।
Source: Google
ਅਮਰੂਦ ਦੇ ਪੱਤੇ ਸਰਦੀ ਜ਼ੁਕਾਮ ਵਰਗੀਆਂ ਵਾਇਰਲ ਇਨਫੈਕਸ਼ਨਾਂ ਵਿੱਚ ਵੀ ਫਾਇਦੇਮੰਦ ਸਾਬਤ ਹੁੰਦੇ ਹਨ।
Source: Google
ਬੇਦਾਆਵਾ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Source: Google
ਰੋਜ਼ਾਨਾ ਕੋਈ ਇੱਕ ਫ਼ਲ ਖਾਣ ਦੀ ਆਦਤ ਪਾਓ, ਕਈ ਗੰਭੀਰ ਬਿਮਾਰੀਆਂ ਰਹਿਣਗੀਆਂ ਦੂਰ