07 Aug, 2023
FacePack For Summer: ਇਨ੍ਹਾਂ ਫੇਸਪੈਕ ਰਾਹੀ ਤੁਸੀਂ ਆਪਣੇ ਚਿਹਰੇ ਨੂੰ ਬਣਾ ਸਕਦੇ ਹੋ Healthy ਤੇ Glowing
ਸਕਿਨ ਦੀ ਚੰਗੀ ਦੇਖਭਾਲ ਕਰਕੇ ਕਈ ਤਰ੍ਹਾਂ ਦੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਫੇਸ ਪੈਕ ਦੱਸਦੇ ਹਾਂ।
Source: Google
ਪੁਦੀਨਾ ਅਤੇ ਹਲਦੀ ਦਾ ਫੇਸ ਪੈਕ ਤੁਹਾਡੀ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ ਅਤੇ ਗਰਮੀਆਂ ਵਿਚ ਇਸ ਨੂੰ ਠੰਡਾ ਰੱਖਦਾ ਹੈ।
Source: Google
ਵੇਸਣ ਮਸੂਰ ਦਾਲ ਫੇਸਪੈਕ ਲਗਾਉਣ ਨਾਲ ਚਿਹਰੇ ‘ਤੇ ਪਏ ਦਾਗ-ਧੱਬੇ, ਝੁਰੜੀਆਂ, ਮੁਹਾਸੇ ਆਦਿ ਦੂਰ ਹੋ ਜਾਣਗੇ।
Source: Google
ਦਹੀਂ-ਹਲਦੀ ਇਹ ਦੋਵੇਂ ਚੀਜ਼ਾਂ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਨਾਲ ਤਿਆਰ ਫੇਸ ਪੈਕ ਚਿਹਰੇ ਨੂੰ ਸਾਫ਼, ਚਮਕਦਾਰ ਬਣਾਉਂਦੀਆਂ ਹਨ।
Source: Google
ਟਮਾਟਰ ਦੇ ਰਸ 'ਚ ਚੌਲਾਂ ਦਾ ਆਟਾ ਅਤੇ ਸ਼ਹਿਦ ਮਿਲਾ ਕੇ ਬਣਿਆ ਫੇਸਪੈਕ ਲਗਾਉਣ ਨਾਲ ਚਮੜੀ ਨੂੰ ਠੰਢਕ ਤੇ ਟੈਨਿੰਗ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
Source: Google
40 ਤੋਂ ਬਾਅਦ ਵੀ ਤੁਸੀਂ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਖੀਰਾ-ਐਲੋਵੇਰਾ ਫੇਸ ਪੈਕ ਲਗਾ ਸਕਦੇ ਹੋ।
Source: Google
ਕੇਲਾ-ਸ਼ਹਿਦ ਸਕਿਨ ਦਾ ਰੁੱਖਾਪਣ ਦੂਰ ਕਰਕੇ ਲੰਬੇ ਸਮੇਂ ਤੱਕ ਨਮੀ ਬਣਾਈ ਰੱਖਣ ‘ਚ ਮਦਦ ਕਰਦਾ ਹੈ।
Source: Google
ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Source: Google
10 Edible flowers you can add in your food