logo 17 Mar, 2025

Kneading Flour : ਕੀ ਤੁਸੀਂ ਵੀ ਗਰਮੀਆਂ 'ਚ ਆਟਾ ਗੁੰਨ ਕੇ ਰੱਖਦੇ ਹੋ ਫਰਿੱਜ 'ਚ, ਹੋ ਸਕਦਾ ਹੈ ਖ਼ਤਰਨਾਕ, ਜਾਣੋ ਇਸ ਦੇ ਨੁਕਸਾਨ

ਗਰਮੀਆਂ ਵਿੱਚ ਖਾਣਾ ਖਰਾਬ ਹੋਣ ਦੀ ਚਿੰਤਾ ਬਹੁਤ ਵੱਧ ਜਾਂਦੀ ਹੈ। ਕਈ ਵਾਰ ਖਾਣੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਲੋਕ ਇਸ ਨੂੰ ਫਰਿੱਜ ਵਿੱਚ ਰੱਖ ਦਿੰਦੇ ਹਨ


Source: Google

ਪਰ ਕਈ ਵਾਰ ਫਰਿੱਜ ਵਿੱਚ ਰੱਖਣ ਤੋਂ ਬਾਅਦ ਖਾਣਾ ਜਾਂ ਹੋਰ ਖਾਦ ਪਦਾਰਥ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ। ਇਨ੍ਹਾਂ ਵਿੱਚ ਗੁੰਨਿਆ ਹੋਇਆ ਆਟਾ ਵੀ ਸ਼ਾਮਲ ਹੈ।


Source: Google

ਜੇ ਤੁਸੀਂ ਗੁੰਨਿਆ ਹੋਇਆ ਆਟਾ ਫਰਿੱਜ ਵਿੱਚ ਰੱਖਦੇ ਹੋ ਤਾਂ ਗਰਮੀਆਂ ਵਿੱਚ ਇਹ ਹੋਰ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਡਾਕਟਰ ਗਰਮੀਆਂ ਵਿੱਚ ਤਾਜ਼ਾ ਖਾਣਾ ਖਾਣ ਦੀ ਸਲਾਹ ਦਿੰਦੇ ਹਨ।


Source: Google

ਗਰਮੀ ਦੇ ਮੌਸਮ ਵਿੱਚ ਆਟਾ ਗੁੰਨ ਕੇ ਫਰਿੱਜ ਵਿੱਚ ਰੱਖਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਆਟੇ ਵਿੱਚ ਬੈਕਟੀਰੀਆ ਤੇ ਫੰਗਸ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।


Source: Google

ਗਰਮੀਆਂ ਵਿੱਚ ਜੇ ਤੁਸੀਂ ਆਟੇ ਨੂੰ ਫਰਿੱਜ ਵਿੱਚ ਸਟੋਰ ਕਰਕੇ ਰੱਖ ਦਿੰਦੇ ਹੋ ਤਾਂ ਇਸ ਵਿੱਚ ਬੈਕਟੀਰੀਆ ਤੇ ਫੰਗਸ ਹੋਣ ਦਾ ਸ਼ੱਕ ਬਣਿਆ ਰਹਿੰਦਾ ਹੈ।


Source: Google

ਜੇ ਤੁਸੀਂ ਆਟਾ ਗੁੰਨ ਕੇ ਇਸ ਨੂੰ ਫਰਿੱਜ ਵਿਚ ਰੱਖ ਦਿੰਦੇ ਹੋ ਤਾਂ ਆਟਾ ਪਹਿਲਾਂ ਵਰਗਾ ਨਹੀਂ ਰਹਿੰਦਾ। ਆਟਾ ਗੁੰਨ ਕੇ ਫਰਿੱਡ ਵਿੱਚ ਰੱਖਣ ਨਾਲ ਆਟੇ ਦੀ ਗੁਣਵੱਤਾ ਵਿੱਚ ਕਮੀ ਆ ਜਾਂਦੀ ਹੈ। ਜਿਸ ਨਾਲ ਆਟਾ ਸਖਤ ਤੇ ਕਠੋਰ ਹੋ ਸਕਦਾ ਹੈ।


Source: Google

ਜੇ ਤੁਸੀਂ ਲੰਬੇ ਸਮੇਂ ਤੱਕ ਆਟੇ ਨੂੰ ਗੁੰਨ ਕੇ ਫਰਿੱਜ ਵਿੱਚ ਰੱਖ ਦਿੰਦੇ ਹੋ ਤਾਂ ਇਸ ਵਿੱਚੋਂ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਆਟਾ ਗੁੰਨ ਕੇ ਫਰਿੱਜ ਵਿਚ ਰੱਖਣ ਨਾਲ ਆਟੇ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।


Source: Google

ਆਟਾ ਗੁੰਨ ਕੇ ਫਰਿੱਜ ਵਿੱਚ ਰੱਖਣ ਨਾਲ ਆਟੇ ਦਾ ਸੁਆਦ ਬਦਲ ਜਾਂਦਾ ਹੈ। ਤਾਜ਼ੇ ਆਟੇ ਦੀ ਬਣੀ ਰੋਟੀ ਜਿੱਥੇ ਬਹੁਤ ਹੀ ਮਲਾਇਮ ਤੇ ਹਲਕੀ ਰਹਿੰਦੀ ਹੈ


Source: Google

Sri Harmandir Sahib 'ਚ ਸੋਨੇ ਦੀ ਧੁਆਈ ਤੇ ਸਾਫ-ਸਫਾਈ ਦੀ ਸੇਵਾ ਦੀਆਂ ਦੇਖੋ ਤਸਵੀਰਾਂ

Find out More..