logo 23 Apr, 2025

ਪਪੀਤਾ ਮਿੱਠਾ ਹੈ ਜਾਂ ਨਹੀਂ, ਬਿਨਾਂ ਕੱਟੇ ਇੰਝ ਕਰੋ ਪਹਿਚਾਣ

ਪਪੀਤੇ ਵਿੱਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ


Source: Google

ਇਸ ਦਾ ਸੇਵਨ ਕਬਜ਼ ਤੋਂ ਰਾਹਤ ਦਿਵਾਉਣ, ਪਾਚਨ ਕਿਰਿਆ ਨੂੰ ਸੁਧਾਰਨ ਅਤੇ ਖੂਨ ਸਾਫ਼ ਕਰਨ ਵਿੱਚ ਮਦਦ ਕਰਦਾ ਹੈ


Source: Google

ਹਾਲਾਂਕਿ, ਕਈ ਵਾਰ ਅਸੀਂ ਪਪੀਤੇ ਦਾ ਰੰਗ ਦੇਖ ਕੇ ਮਿੱਠਾ ਸਮਝਦੇ ਹਾਂ ਅਤੇ ਖਰੀਦ ਲੈਂਦੇ ਹਾਂ ਪਰ ਉਹ ਫੀਕਾ ਨਿਕਲ ਜਾਂਦਾ ਹੈ


Source: Google

ਪਪੀਤੇ ਦਾ ਪੀਲਾ ਰੰਗ ਦੇਖ ਕੇ ਲੱਗਦਾ ਹੈ ਕਿ ਇਹ ਮਿੱਠਾ ਹੋਵੇਗਾ ਪਰ ਕਈ ਵਾਰ ਇਹ ਬੇਸਵਾਦ ਨਿਕਲ ਜਾਂਦਾ ਹੈ


Source: Google

ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਪਪੀਤਾ ਖਰੀਦਦੇ ਸਮੇਂ ਧੋਖਾ ਨਹੀਂ ਖਾਓਗੇ


Source: Google

ਪਪੀਤਾ ਮਿੱਠਾ ਹੈ ਜਾਂ ਨਹੀਂ, ਇਸਦੀ ਖੁਸ਼ਬੂ ਤੋਂ ਅੰਦਾਜਾ ਲਗਾ ਸਕਦੇ ਹੋ


Source: Google

ਜੇਕਰ ਪਪੀਤੇ 'ਚੋਂ ਤੇਜ਼ ਅਤੇ ਚੰਗੀ ਖੁਸ਼ਬੂ ਆ ਰਹੀ ਹੈ ਤਾਂ ਇਹ ਪੱਕਿਆ ਅਤੇ ਮਿੱਠਾ ਹੋਵੇਗਾ


Source: Google

ਜੇਕਰ ਪਪੀਤੇ ਦਾ ਛਿਲਕਾ ਭਾਰੀ ਅਤੇ ਸਖ਼ਤ ਲੱਗਦਾ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਪੂਰੀ ਤਰ੍ਹਾਂ ਪੱਕਿਆ ਨਹੀਂ ਹੈ


Source: Google

ਅਜਿਹੀ ਸਥਿਤੀ ਵਿੱਚ ਪਪੀਤਾ ਮਿੱਠਾ ਨਹੀਂ ਹੋਵੇਗਾ। ਇਸਨੂੰ ਖਰੀਦਣ ਤੋਂ ਬਚੋ


Source: Google

Pahalgam Terror Attack ਦੇ 24 ਘੰਟਿਆਂ ਬਾਅਦ ਕਿੱਥੇ ਤੱਕ ਪਹੁੰਚੀ ਜਾਂਚ ? ਜਾਣੋ ਅੱਤਵਾਦੀਆਂ ਬਾਰੇ 5 ਗੱਲਾਂ

Find out More..