16 Apr, 2025
Liquor Limit : ਇੱਕ ਦਿਨ 'ਚ ਸ਼ਰਾਬ ਦੀ ਕਿੰਨੀ ਮਾਤਰਾ ਸਹੀ ?
ਸ਼ਰਾਬ ਪੀਣਾ ਉਂਝ ਤਾਂ ਸਿਹਤ ਲਈ ਹਾਨੀਕਾਰਕ ਹੈ, ਪਰ ਫਿਰ ਵੀ ਇਸ ਦੀ ਵਿਕਰੀ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਵਿੱਚ ਇਸ ਦਾ ਕਿੰਨਾ ਸੇਵਨ ਕਰਨਾ ਚਾਹੀਦਾ ਹੈ?
Source: Google
ਸ਼ਰਾਬ ਅਤੇ ਬੀਅਰ ਦੋਵਾਂ ਵਿੱਚ ਅਲਕੋਹਲ ਹੁੰਦਾ ਹੈ। ਦੋਵਾਂ ਦਾ ਸੇਵਨ ਹੀ ਸਰੀਰ ਲਈ ਸਹੀ ਨਹੀਂ ਹੁੰਦਾ ਹੈ।
Source: Google
ਕੁੱਝ ਲੋਕ ਕਹਿੰਦੇ ਹਨ ਕਿ ਇਸ ਨੂੰ ਘੱਟ ਮਾਤਰਾ ਵਿੱਚ ਪੀਣ ਨਾਲ ਸਹੀ ਰਹਿੰਦਾ ਹੈ।
Source: Google
ਹਾਲਾਂਕਿ, WHO ਅਨੁਸਾਰ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ, ਕਿਉਂਕਿ ਇਹ ਕੈਂਸਰ ਤੇ ਲੀਵਰ ਫੇਲ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ।
Source: Google
ਹਾਲਾਂਕਿ, ਇੱਕ ਦਿਨ ਵਿੱਚ ਕਿੰਨੀ ਸ਼ਰਾਬ ਦੀ ਮਾਤਰਾ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਬਾਰੇ ਕੋਈ ਸੀਮਾ ਨਹੀਂ ਹੈ।
Source: Google
ਜੇਕਰ ਫਿਰ ਵੀ ਗੱਲ ਕੀਤੀ ਜਾਵੇ ਤਾਂ ਇੱਕ ਵਿਅਕਤੀ ਲਈ ਇਹ 2-3 ਸਟੈਂਡਰਡ ਡਰਿੰਕ ਤੋਂ ਵੱਧ ਨਹੀਂ ਹੋਣੀ ਚਾਹੀਦੀ।
Source: Google
WHO ਅਨੁਸਾਰ ਅਜੇ ਤੱਕ ਕਿਸੇ ਵੀ ਅਧਿਐਨ ਵਿੱਚ ਇਹ ਸਾਹਮਣੇ ਨਹੀਂ ਆਇਆ ਹੈ ਕਿ ਸ਼ਰਾਬ ਸਿਹਤ ਲਈ ਫ਼ਾਇਦੇਮੰਦ ਹੈ, ਜੋ ਸਟੱਡੀ ਆਈਆਂ ਹਨ, ਉਹ ਵੀ ਵਿਵਾਦਾਂ 'ਚ ਹਨ।
Source: Google
ਗਰਮੀਆਂ 'ਚ ਲੂ ਤੋਂ ਬਚਣ ਲਈ ਵਰਤੋਂ ਇਹ ਘਰੇਲੂ ਉਪਾਅ
Find out More..