03 Apr, 2025

Back Pain : ਕਮਰ ਦਰਦ ਤੋਂ ਹੋ ਪ੍ਰੇਸ਼ਾਨ ? ਤਾਂ ਵਰਤੋਂ ਇਹ ਨੁਸਖੇ

ਅਦਰਕ ਦੇ ਗੁਣਕਾਰੀ ਤੱਤ ਕਮਰ ਦਰਦ ਤੋਂ ਰਾਹਤ ਦਿਵਾਉਣ ਵਿੱਚ ਲਾਭਕਾਰੀ ਹਨ। ਅੱਧਾ ਚਮਚ ਕਾਲੀ ਮਿਰਚ, 3-4 ਲੌਂਗ ਅਤੇ ਇੱਕ ਚਮਚ ਅਦਰਕ ਦੇ ਪਾਊਡਰ ਨੂੰ ਮਿਲਾ ਕੇ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਪੀਓ।


Source: Google

ਤੁਲਸੀ ਵੀ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਹੈ। ਇੱਕ ਗਲਾਸ ਪਾਣੀ ਵਿੱਚ ਤੁਲਸੀ ਦੇ ਕੁੱਝ ਪੱਤੇ ਉਬਾਲ ਕੇ ਕਾਲਾ ਨਮਕ ਘੋਲ ਕੇ ਪੀਓ।


Source: Google

ਸੇਂਧਾ ਨਮਕ ਨੂੰ ਪਾਣੀ ਵਿੱਚ ਘੋਲ ਕੇ ਪੇਸਟ ਬਣਾਓ ਅਤੇ ਕਮਰ 'ਤੇ ਲਗਾਓ। ਦਰਦ ਤੋਂ ਰਾਹਤ 'ਚ ਮਦਦਗਾਰ ਹੋਵੇਗਾ।


Source: Google

ਤੁਰਦੇ, ਬੈਠਦੇ ਅਤੇ ਖੜਾ ਹੋਣ ਸਮੇਂ ਆਪਣੇ ਪੋਸਚਰ ਦਾ ਧਿਆਨ ਰੱਖੋ ਅਤੇ ਕਮਰ ਹਮੇਸ਼ਾ ਸਿੱਧੀ ਰੱਖੋ।


Source: Google

(Disclaimer - ਇਹ ਲੇਖ ਸਿਰਫ਼ ਜਾਣਕਾਰੀ ਹਿੱਤ ਹੈ। ਇਲਾਜ ਲਈ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ।)


Source: Google

Donald Trump ਦੇ ਟੈਰਿਫ ਮਗਰੋਂ ਹੁਣ ਇਹ ਚੀਜ਼ਾਂ ਹੁਣ ਅਮਰੀਕੀਆਂ ਲਈ ਹੋ ਜਾਣਗੀਆਂ ਮਹਿੰਗੀਆਂ ਤੇ ਗੈਰ-ਕਾਨੂੰਨੀ !