16 Apr, 2025
ਗਰਮੀਆਂ 'ਚ ਲੂ ਤੋਂ ਬਚਣ ਲਈ ਵਰਤੋਂ ਇਹ ਘਰੇਲੂ ਉਪਾਅ
ਗਰਮੀਆਂ 'ਚ ਲੂ ਤੋਂ ਬਚਣ ਲਈ ਵਰਤੋਂ ਇਹ ਘਰੇਲੂ ਉਪਾਅ
Source: Google
ਨਿੰਬੂ ਪਾਣੀ ਬਣਾਉਣ ਲਈ ਪਹਿਲਾਂ ਇੱਕ ਗਲਾਸ ਠੰਡੇ ਪਾਣੀ ਵਿੱਚ 1 ਨਿੰਬੂ ਦਾ ਰਸ, 1 ਚਮਚ ਚੀਨੀ ਅਤੇ ਇੱਕ ਚੁਟਕੀ ਨਮਕ ਮਿਲਾ ਕੇ ਦਿਨ ਵਿੱਚ 2-3 ਵਾਰ ਪੀਓ
Source: Google
ਲੱਸੀ ਬਣਾਉਣ ਲਈ 1 ਕੱਪ ਦਹੀਂ ਵਿੱਚ 2 ਕੱਪ ਪਾਣੀ, ਇੱਕ ਚੁਟਕੀ ਭੁੰਨਿਆ ਹੋਇਆ ਜੀਰਾ ਪਾਊਡਰ ਅਤੇ ਨਮਕ ਮਿਲਾਓ। ਚੰਗੀ ਤਰ੍ਹਾਂ ਫੈਂਟੋ ਅਤੇ ਠੰਡਾ ਲੱਸੀ ਪਰੋਸੋ
Source: Google
ਪੁਦੀਨੇ ਦਾ ਪਾਣੀ ਬਣਾਉਣ ਲਈ 10-12 ਪੁਦੀਨੇ ਦੇ ਪੱਤੇ 1 ਗਲਾਸ ਪਾਣੀ ਵਿੱਚ ਉਬਾਲੋ ਅਤੇ ਇਸਨੂੰ ਠੰਡਾ ਕਰਕੇ ਪੀਓ
Source: Google
ਲੂ ਤੋਂ ਬਚਣ ਲਈ ਦਿਨ ਵਿੱਚ 2 ਗਲਾਸ ਨਾਰੀਅਲ ਪਾਣੀ ਪੀਓ
Source: Google
ਨਾਰੀਅਲ ਪਾਣੀ ਕੁਦਰਤੀ ਤੌਰ 'ਤੇ ਹਾਈਡਰੇਸ਼ਨ ਵਧਾ ਕੇ ਸਰੀਰ ਨੂੰ ਲੂ ਤੋਂ ਬਚਾਉਂਦਾ ਹੈ
Source: Google
ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦਿਨ ਭਰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ। ਅਜਿਹਾ ਕਰਨ ਨਾਲ ਸਰੀਰ ਹਾਈਡ੍ਰੇਟ ਰਹਿਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ
Source: Google
ਰਾਤ ਨੂੰ ਇੱਕ ਚੱਮਚ ਸੌਂਫ ਪਾਣੀ ਵਿੱਚ ਭਿਓ ਦਿਓ ਅਤੇ ਸਵੇਰੇ ਇਸਨੂੰ ਛਾਣ ਕੇ ਪੀਓ
Source: Google
ਇਹ ਉਪਾਅ ਨਾ ਸਿਰਫ਼ ਸਰੀਰ ਨੂੰ ਠੰਡਾ ਕਰਦਾ ਹੈ ਬਲਕਿ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ।
Source: Google
Mango Cause Pimples : ਕੁਝ ਲੋਕਾਂ ਨੂੰ ਅੰਬ ਖਾਣ ਨਾਲ ਹੋ ਜਾਂਦੇ ਹਨ ’ਤੇ ਮੁਹਾਸੇ, ਜਾਣੋ ਕੀ ਹੈ ਕਾਰਨ
Find out More..