13 Apr, 2023

ਜ਼ਿਆਦਾ ਪਾਣੀ ਪੀਣ ਦੀ ਆਦਤ ਨਾਲ ਹੋ ਸਕਦਾ ਵੱਡਾ ਨੁਕਸਾਨ

ਆਓ ਜਾਣਦੇ ਹਾਂ ਕਿ ਪਿਆਸ ਕਿਵੇਂ ਲੱਗਦੀ ਹੈ ਅਤੇ...


Source: Google

...ਜ਼ਿਆਦਾ ਪਾਣੀ ਪੀਣ ਦੀ ਆਦਤ ਕਿੰਨੀ ਖਤਰਨਾਕ ਹੋ ਸਕਦੀ


Source: Google

24 ਘੰਟਿਆਂ ਵਿੱਚ ਇੰਨਾ ਹੀ ਪਾਣੀ ਪੀਣਾ ਚਾਹੀਦਾ


Source: Google

ਸਾਡੇ ਸਰੀਰ ਦਾ ਜ਼ਿਆਦਾਤਰ ਹਿੱਸਾ ਸਿਰਫ ਪਾਣੀ ਹੈ


Source: Google

ਪਾਣੀ ਡੀਹਾਈਡਰੇਸ਼ਨ ਨੂੰ ਰੋਕਣ ਅਤੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ


Source: Google

ਪਰ Kidney.org ਦੇ ਅਨੁਸਾਰ ਜਦੋਂ ਸਰੀਰ ਵਿੱਚ ਪਾਣੀ ਜ਼ਿਆਦਾ ਹੁੰਦਾ ਤਾਂ ਸੋਡੀਅਮ ਦਾ ਪੱਧਰ ਘੱਟ ਜਾਂਦਾ


Source: Google

ਇਸ ਕਾਰਨ ਸੈੱਲਾਂ ਵਿੱਚ ਜ਼ਿਆਦਾ ਪਾਣੀ ਦਾਖਲ ਹੁੰਦਾ ਤੇ ਸੋਜ ਆ ਜਾਂਦੀ ਹੈ


Source: Google

ਇਸ ਸਥਿਤੀ ਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ


Source: Google

ਜੋ ਦਿਮਾਗ ਲਈ ਖਾਸ ਤੌਰ 'ਤੇ ਹਾਨੀਕਾਰਕ ਹੁੰਦਾ ਅਤੇ ਵਿਅਕਤੀ ਕੋਮਾ ਤੱਕ ਪਹੁੰਚ ਸਕਦਾ


Source: Google

24 ਘੰਟਿਆਂ ਦੇ ਅੰਦਰ 2 ਤੋਂ 3 ਲੀਟਰ ਪਾਣੀ ਪੀਣਾ ਕਾਫੀ ਹੈ


Source: Google

10 Quick Microwave Mug Cakes Your Kids Would Love To Have