logo 14 Apr, 2025

Green Coriander : ਗਰਮੀਆਂ 'ਚ ਪੁਦੀਨੇ ਨੂੰ ਤਾਜ਼ਾ ਰੱਖਣ ਦੇ ਨੁਕਤੇ

ਗਰਮੀਆਂ ਵਿੱਚ ਪੁਦੀਨਾ ਛੇਤੀ ਹੀ ਮੁਰਝਾ ਜਾਂਦਾ ਹੈ, ਪਰ ਤੁਸੀ ਇਸ ਨੂੰ 2-3 ਹਫਤਿਆਂ ਤੱਕ ਵੀ ਤਾਜ਼ਾ ਰੱਖ ਸਕਦੇ ਹੋ।


Source: Google

ਤੁਸੀ ਇਥੇ ਦਿੱਤੇ ਕੁੱਝ ਨੁਕਤੇ ਅਪਣਾ ਕੇ ਇਸ ਨੂੰ ਆਪਣੀਆਂ ਸਬਜ਼ੀਆਂ ਵਿੱਚ ਸੁਗੰਧ ਲਈ ਲੰਮੇ ਸਮੇਂ ਤੱਕ ਵਰਤ ਸਕਦੇ ਹੋ।


Source: Google

ਧਨੀਆ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਣ ਲਈ ਤੁਸੀ ਇਸ ਦੇ ਡੰਡਲ ਥੋੜੇ ਕੱਟ ਦਿਓ ਤੇ ਇੱਕ ਗਿਲਾਸ ਜਾਂ ਡੱਬੇ ਵਿੱਚ ਪਾਣੀ ਨਾਲ ਰੱਖੋ ਅਤੇ ਉਪਰੋਂ ਲਿਫਾਫੇ ਨਾਲ ਹਲਕਾ ਢੱਕ ਦਿਓ।


Source: Google

ਧਨੀਏ ਨੂੰ 2-3 ਹਫ਼ਤਿਆਂ ਤੱਕ ਤਾਜ਼ਾ ਬਣਾਈ ਰੱਖਣ ਲਈ ਪਾਣੀ ਵੀ ਬਦਲਦੇ ਰਹੋ।


Source: Google

ਇਸ ਤੋਂ ਇਲਾਵਾ ਧਨੀਆ ਨੂੰ ਪਹਿਲਾਂ ਸੁੱਕਾ ਲਓ ਅਤੇ ਫਿਰ ਪੇਪਰ ਤੋਲੀਆ ਵਿੱਚ ਲਪੇਟ ਲਓ। ਉਪਰੰਤ ਇੱਕ ਡੱਬੇ ਜਾਂ ਜਿਪ ਲਾਕ ਵਾਲੇ ਲਿਫਾਫੇ 'ਚ ਪਾ ਕੇ ਫਰਿੱਜ 'ਚ ਰੱਖ ਸਕਦੇ ਹੋ।


Source: Google

ਤੀਜੇ ਢੰਗ ਵਿੱਚ ਤੁਸੀ ਧਨੀਆ ਬਰੀਕ ਕੱਟ ਕੇ ਸੁਕਾ ਲਓ। ਫਿਰ ਇਸ ਨੂੰ ਬਰਫ਼ ਵਾਲੀ ਟਰੇਅ ਵਿੱਚ ਭਰੋ ਤੇ ਪਾਣੀ ਪਾ ਕੇ ਜਮਾ ਲਓ। ਉਪਰੰਤ ਇਨ੍ਹਾਂ ਜੰਮੀ ਬਰਫ਼ ਦੇ ਟੁਕੜੇ ਲਿਫਾਫੇ ਵਿੱਚ ਸਟੋਰ ਕਰ ਲਓ।


Source: Google

ਮਰਦਾਂ ਨੂੰ ਜ਼ਰੂਰ ਖਾਣਾ ਚਾਹੀਦਾ ਅਖਰੋਟ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Find out More..