15 Apr, 2025
ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਹਰ ਚੀਜ਼ ਨੂੰ ਕੰਟਰੋਲ ਰੱਖਦਾ ਹੈ ਲੌਕੀ ਦਾ ਜੂਸ, ਜਾਣੋ ਫਾਇਦੇ
ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਹਰ ਚੀਜ਼ ਨੂੰ ਕੰਟਰੋਲ ਰੱਖਦਾ ਹੈ ਲੌਕੀ ਦਾ ਜੂਸ, ਜਾਣੋ ਫਾਇਦੇ
Source: Google
ਸੁਆਦ 'ਚ ਲੌਕੀ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ ਪਰ ਆਯੁਰਵੇਦ ਵਿੱਚ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ
Source: Google
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ ਲੌਕੀ ਦੇ ਜੂਸ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ
Source: Google
ਲੌਕੀ ਦੇ ਜੂਸ ਵਿੱਚ ਕਈ ਮਿਸ਼ਰਣ ਵੀ ਹੁੰਦੇ ਹਨ ,ਜੋ ਕਈ ਬਿਮਾਰੀਆਂ ਨੂੰ ਰੋਕਦੇ ਹਨ
Source: Google
ਇਹ ਜੂਸ ਤੁਹਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਹੈ
Source: Google
ਲੌਕੀ ਦੇ ਜੂਸ ਦਾ ਨਿਯਮਤ ਸੇਵਨ ਕਬਜ਼, ਬਦਹਜ਼ਮੀ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ
Source: Google
ਇਸ ਤੋਂ ਇਲਾਵਾ ਇਹ ਅੰਤੜੀਆਂ ਨੂੰ ਵੀ ਸਿਹਤਮੰਦ ਰੱਖਦਾ ਹੈ
Source: Google
ਲੌਕੀ ਦਾ ਸੇਵਨ ਸਰੀਰ ਨੂੰ ਠੰਡਾ ਅਤੇ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾਈ ਰੱਖਦਾ ਹੈ
Source: Google
ਲੌਕੀ ਦਾ ਜੂਸ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ।
Source: Google
Watermelon Benefits : ਗਰਮੀਆਂ 'ਚ ਤਰਬੂਜ਼ ਖਾਣ ਦੇ 10 ਮੁੱਖ ਲਾਭ
Find out More..