12 Jan, 2025
Ginger Benefits : ਭੁੰਨਿਆ ਅਦਰਕ ਖਾਣ ਦੇ ਫ਼ਾਇਦੇ
ਵੈਸੇ ਤਾਂ ਅਦਰਕ ਸਰਦੀਆਂ ਵਿੱਚ ਬਹੁਤ ਗੁਣਕਾਰੀ ਹੁੰਦਾ ਹੈ, ਪਰ ਭੁੰਨਿਆ ਅਦਰਕ ਕੁੱਝ ਲੋਕਾਂ ਲਈ ਵਰਦਾਨ ਹੁੰਦਾ ਹੈ।
Source: Google
ਭੁੰਨੇ ਅਦਰਕ ਨੂੰ ਕਈ ਤਰ੍ਹਾਂ ਨਾਲ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਦੇ ਸਰੀਰ ਨੂੰ ਕਈ ਲਾਭ ਹੁੰਦੇ ਹਨ।
Source: Google
ਰੋਜ਼ਾਨਾ ਭੁੰਨਿਆ ਅਦਰਕ ਖਾਣ ਨਾਲ ਪਾਚਣ ਕਿਰਿਆ ਨਾਲ ਜੁੜੀਆਂ ਕਈ ਮੁਸ਼ਕਿਲਾਂ ਦੂਰ ਹੋ ਸਕਦੀਆਂ ਹਨ।
Source: Google
ਭੁੰਨਿਆ ਹੋਇਆ ਅਦਰਕ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
Source: Google
ਭੁੰਨੇ ਹੋਏ ਅਦਰਕ 'ਚ ਅਜਿਹੇ ਗੁਣ ਪਾਏ ਜਾਂਦੇ ਹਨ, ਜਿਹੜਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
Source: Google
ਭੁੰਨਿਆ ਅਦਰਕ ਖਾਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾਲ ਮੋਟਾਪਾ ਘਟਾਉਣ 'ਚ ਮਦਦ ਮਿਲਦੀ ਹੈ।
Source: Google
ਅਦਰਕ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਇਮਿਊਨਿਟੀ ਵਿੱਚ ਵਾਧਾ ਹੁੰਦਾ ਹੈ।
Source: Google
(ਨੋਟ : ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਸ ਲਈ ਮਾਹਰਾਂ ਦੀ ਰਾਇ ਵੀ ਲੈਣੀ ਚਾਹੀਦੀ ਹੈ।)
Source: Google
ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਵਰਤੋਂ ਇਹ ਨੁਕਤੇ