22 Mar, 2025
Curd : ਦਹੀਂ ਨਾਲ ਨਹੀਂ ਖਾਣੀਆਂ ਚਾਹੀਦੀਆਂ ਇਹ 5 ਚੀਜ਼ਾਂ, ਸਿਹਤ ਨੂੰ ਹੁੰਦਾ ਹੈ ਨੁਕਸਾਨ
ਦਹੀ ਵੈਸੇ ਤਾਂ ਸਿਹਤ ਲਈ ਲਾਭਦਾਇਕ ਹੈ, ਪਰ ਇਸ ਨੂੰ ਕੁਝ ਚੀਜ਼ਾਂ ਦੇ ਨਾਲ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
Source: Google
ਜੇਕਰ ਦਹੀਂ ਨੂੰ ਫਲਾਂ, ਖਾਸ ਤੌਰ 'ਤੇ ਸੰਤਰਾ, ਅੰਗੂਰ, ਅਨਾਨਾਸ ਜਾਂ ਕੀਵੀ ਦੇ ਨਾਲ ਖਾਧਾ ਜਾਵੇ ਤਾਂ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।
Source: Google
ਦਹੀਂ ਨਾਲ ਮਸਾਲੇਦਾਰ ਜਾਂ ਮਿਰਚ ਵਾਲੀਆਂ ਚੀਜ਼ਾਂ ਪੇਟ ਵਿੱਚ ਗਰਮੀ ਕਰਦੀਆਂ ਹਨ, ਜਦਕਿ ਦਹੀਂ ਦਾ ਠੰਡਾ ਪ੍ਰਭਾਵ ਹੁੰਦਾ ਹੈ, ਜਿਸ ਕਾਰਨ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।
Source: Google
ਮੱਛੀ ਤੇ ਦਹੀਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਇਸ ਨਾਲ ਪਾਚਨ ਕਿਰਿਆ ਵਿੱਚ ਅਸੰਤੁਲਨ ਪੈਦਾ ਹੋ ਸਕਦਾ ਹੈ।
Source: Google
ਆਂਡੇ ਤੇ ਦਹੀਂ ਨੂੰ ਭੋਜਨ 'ਚ ਇਕੱਠੇ ਪਰਹੇਜ਼ ਕੀਤਾ ਜਾਂਦਾ ਹੈ। ਇਹ ਦੋਵੇਂ ਭੋਜਨ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਪਾਚਨ ਖਰਾਬ ਹੋ ਸਕਦਾ ਹੈ।
Source: Google
ਟਮਾਟਰ ਦੇ ਨਾਲ ਦਹੀਂ ਖਾਣਾ ਵਰਜਿਤ ਹੈ। ਇਸ ਕਾਰਨ ਪੇਟ ਫੁੱਲਣਾ ਅਤੇ ਪੇਟ 'ਚ ਗੈਸ ਬਣਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Source: Google
Bulldozer Action in Punjab : ਕਿਵੇਂ ਕਿਸਾਨਾਂ ਨੂੰ ਨੀਂਦ ਤੋਂ ਜਗਾ ਕੇ ਸ਼ੰਭੂ ਤੇ ਖਨੌਰੀ ਕਰਵਾਏ ਖਾਲੀ; ਤਸਵੀਰਾਂ ਰਾਹੀਂ ਦੇਖੋ ਪੰਜਾਬ ’ਚ ਬੁਲਡੋਜ਼ਰ ਕਾਰਵਾਈ
Find out More..