28 Apr, 2023
ਸਾਵਧਾਨ! ਜੇਕਰ ਤੁਸੀਂ ਵੀ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਪੀਂਦੇ ਹੋ ਚਾਹ ਤਾਂ ਤੁਹਾਨੂੰ ਕਰਨਾ ਪੈ ਸਕਦਾ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ
ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਚਾਹ ਪੀਣਾ ਹੀ ਪਸੰਦ ਕਰਦੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਲੋਕਾਂ ਲਈ ਇੱਕ ਵਧੀਆ ਡਰਿੰਕ ਨਹੀਂ ਹੋ ਸਕਦੀ।
Source: Google
ਸਵੇਰੇ ਸਭ ਤੋਂ ਪਹਿਲਾਂ ਬੈੱਡ ਟੀ ਪੀਣਾ ਜ਼ਿਆਦਾਤਰ ਭਾਰਤੀ ਘਰਾਂ 'ਚ ਇੱਕ ਆਮ ਗੱਲ ਹੈ।
Source: Google
ਚਾਹ 'ਚ ਕੈਫੀਨ ਹੁੰਦੀ ਹੈ, ਜੋ ਕਿ ਇੱਕ ਉਤੇਜਕ ਹੈ ਅਤੇ ਸਰੀਰ 'ਤੇ ਪ੍ਰਭਾਵ ਪਾ ਸਕਦੀ ਹੈ।
Source: Google
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਅਤੇ ਪਾਚਨ ਸੰਬੰਧੀ ਪਰੇਸ਼ਾਨੀ ਵਧ ਸਕਦੀ ਹੈ।
Source: Google
ਖਾਲੀ ਪੇਟ ਚਾਹ ਪੀਣ ਨਾਲ ਪੇਟ ਦੀ ਪਰਤ 'ਚ ਜਲਣ ਹੋ ਸਕਦੀ ਹੈ।
Source: Google
ਜ਼ਿਆਦਾ ਚਾਹ ਪੀਣ ਨਾਲ ਚੱਕਰ ਆ ਸਕਦੇ ਹਨ।
Source: Google
ਦਿਨ 'ਚ ਵਾਰ-ਵਾਰ ਚਾਹ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ।
Source: Google
ਗਰਭ ਅਵਸਥਾ ਦੌਰਾਨ ਜ਼ਿਆਦਾ ਚਾਹ ਪੀਣ ਨਾਲ ਔਰਤ ਦੇ ਨਾਲ-ਨਾਲ ਅਣਜੰਮੇ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਹੈ।
Source: Google
ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ ਬਰੀ