17 Aug, 2023

Sneeze: ਗ਼ਲਤੀ ਨਾਲ ਵੀ ਨਾ ਰੋਕਿਓ ਛਿੱਕ, ਹੋ ਸਕਦਾ ਜਾਨ ਨੂੰ ਖ਼ਤਰਾ, ਜਾਣੋ ਕਿਵੇਂ

ਛਿੱਕ ਆਉਣਾ ਇਕ ਤੰਦਰੁਸਤ ਮੱਨੁਖ ਦੀ ਪਛਾਣ ਹੁੰਦੀ ਹੈ ਅਤੇ ਜੇਕਰ ਇਸ ਨੂੰ ਰੋਕਿਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।


Source: Google

ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਯੂਕੇ ਵਿੱਚ ਇੱਕ 34 ਸਾਲਾ ਵਿਅਕਤੀ ਨੂੰ ਆਪਣੀ ਛਿੱਕ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।


Source: Google

ਛਿੱਕ ਰੋਕਣ ਮਗਰੋਂ ਵਿਅਕਤੀ ਕਿਸੇ ਵੀ ਚੀਜ਼ ਨੂੰ ਨਿਗਲਣ ਵਿੱਚ ਦਰਦ ਅਤੇ ਆਵਾਜ਼ ਵਿੱਚ ਤਬਦੀਲੀ ਦਾ ਅਨੁਭਵ ਕਰ ਰਿਹਾ ਸੀ।


Source: Google

ਇਸ ਸਬੰਧੀ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਵਿਅਕਤੀ ਨੇ ਛਿੱਕ ਰੋਕੀ ਤਾਂ ਉਸ ਦੇ ਗਲੇ ਵਿੱਚ ਇੱਕ ਛੇਕ ਹੋ ਗਿਆ।


Source: Google

ਛਿੱਕ ਰੋਕਣ ਨਾਲ ਬਲਗ਼ਮ ਵੀ ਸਰੀਰ 'ਚ ਹੀ ਜਮਣ ਲਗਦੀ ਹੈ ਅਤੇ ਤੁਹਾਨੂੰ ਨਜ਼ਲਾ ਜੁਕਾਮ ਵਰਗੀ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ।


Source: Google

ਛਿੱਕ ਰੋਕਣ ਨਾਲ ਦਿਲ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ।


Source: Google

ਛਿੱਕ ਨੂੰ ਰੋਕ ਕੇ ਰੱਖਣ ਨਾਲ ਪਸਲੀਆਂ ਟੁੱਟ ਸਕਦੀਆਂ ਹਨ। ਇਹ ਪਸਲੀਆਂ ਨੂੰ ਪ੍ਰਭਾਵਿਤ ਕਰਦਾ ਹੈ।


Source: Google

ਛਿੱਕ ਨੂੰ ਰੋਕਣ ਨਾਲ ਨੱਕ ਵਿੱਚ ਮੌਜੂਦ ਗੰਦਗੀ ਅਤੇ ਬੈਕਟੀਰੀਆ ਹਵਾ ਰਾਹੀਂ ਕੰਨ ਤੱਕ ਪਹੁੰਚ ਸਕਦੀ ਹੈ। ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।


Source: Google

ਜਦ ਵੀ ਕੋਈ ਬਾਹਰੀ ਤੱਤ ਜਾਂ ਸੰਕਰਮਣ ਸਾਹ ਜ਼ਰੀਏ ਸਾਡੇ ਸਰੀਰ 'ਚ ਅੰਦਰ ਜਾ ਰਿਹਾ ਹੁੰਦਾ ਹੈ ਤਾਂ ਸਾਨੂੰ ਛਿੱਕ ਆਉਂਦੀ ਹੈ। ਜਿਹੇ 'ਚ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲਾ ਉਹ ਤੱਤ ਸਰੀਰ ਦੇ ਬਾਹਰ ਹੀ ਰਹਿ ਜਾਂਦਾ ਹੈ।


Source: Google

ਛਿੱਕ ਆਉਣ 'ਤੇ ਨੱਕ ਅਤੇ ਮੁੰਹ ਦੇ ਸਾਹਮਣੇ ਰੁਮਾਲ ਜਾਂ ਟਿਸ਼ੂ ਪੇਪਰ ਰੱਖ ਸਕਦੇ ਹੋ ਪਰ ਛਿੱਕ ਨੂੰ ਆਉਣ ਤੋਂ ਰੋਕਣ ਦੀ ਗਲਤੀ ਕਦੇ ਨਾ ਕਰੋ।


Source: Google

Offbeat Places: 10 less crowded destinations to travel in India