22 Mar, 2025
Curd Vs Yogurt : ਦਹੀਂ ਤੇ ਯੋਗਾਰਟ 'ਚ ਕੀ ਫ਼ਰਕ ਹੈ ?
ਦਹੀਂ ਅਤੇ ਯੋਗਾਰਟ ਖਾਣ 'ਚ ਬਰਾਬਰ ਹੀ ਲੱਗਦੇ ਹਨ। ਅਕਸਰ ਲੋਕ ਦਹੀਂ ਅਤੇ ਯੋਗਾਰਟ ਵਿੱਚ ਫਰਕ ਨਹੀਂ ਸਮਝ ਪਾਉਂਦੇ।
Source: Google
ਦਹੀਂ ਅਤੇ ਯੋਗਾਰਟ ਦੋਵੇਂ ਡੇਅਰੀ ਉਤਪਾਦ ਹਨ, ਪਰ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਬਿਲਕੁਲ ਵੱਖਰਾ ਹੈ।
Source: Google
ਇਨ੍ਹਾਂ ਦੇ ਪੌਸ਼ਟਿਕ ਤੱਤਾਂ 'ਚ ਵੀ ਫਰਕ ਹੁੰਦਾ ਹੈ ਅਤੇ ਸਵਾਦ 'ਚ ਵੀ ਮਾਮੂਲੀ ਫਰਕ ਹੁੰਦਾ ਹੈ।
Source: Google
ਦਹੀਂ ਬਣਾਉਣ ਲਈ, ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਥੋੜ੍ਹਾ ਜਿਹਾ ਦਹੀਂ ਮਿਲਾਇਆ ਜਾਂਦਾ ਹੈ।
Source: Google
ਯੋਗਾਰਟ ਬਣਾਉਣ ਲਈ ਲੈਕਟੋਬੈਕਿਲਸ ਬਲਗੇਰਿਕਸ ਅਤੇ ਸਟ੍ਰੈਪਟੋਕਾਕਸ ਥਰਮੋਫਿਲਸ ਵਰਗੇ ਬੈਕਟੀਰੀਆ ਦੇ ਥਰਮੋਫਿਲਸ ਦੀ ਵਰਤੋਂ ਕੀਤੀ ਜਾਂਦੀ ਹੈ।
Source: Google
ਡਾਈਟੀਸ਼ੀਅਨ ਦੇ ਮੁਤਾਬਕ ਦਹੀਂ ਅਤੇ ਯੋਗਾਰਟ ਦੋਹਾਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਅਤੇ ਪ੍ਰੋਬਾਇਓਟਿਕਸ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।
Source: Google
ਦਹੀਂ ਸ਼ੁੱਧਤਾ ਦੇ ਲਿਹਾਜ਼ ਨਾਲ ਬਿਹਤਰ ਹੈ, ਕਿਉਂਕਿ ਯੋਗਾਰਟ ਵਿੱਚ ਕਈ ਵਾਰ ਖੰਡ ਜਾਂ ਨਕਲੀ ਫਲੇਵਰ ਮਿਲਾਏ ਜਾਂਦੇ ਹਨ, ਜਿਸ ਨਾਲ ਇਸ ਦੇ ਪੌਸ਼ਟਿਕ ਤੱਤ ਘੱਟ ਹੋ ਸਕਦੇ ਹਨ।
Source: Google
Curd : ਦਹੀਂ ਨਾਲ ਨਹੀਂ ਖਾਣੀਆਂ ਚਾਹੀਦੀਆਂ ਇਹ 5 ਚੀਜ਼ਾਂ, ਸਿਹਤ ਨੂੰ ਹੁੰਦਾ ਹੈ ਨੁਕਸਾਨ
Find out More..