13 Jan, 2025

ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ ਇਹ 5 ਫਲ

ਡਾਇਬਿਟੀਜ਼ ਇੱਕ ਆਮ ਸਮੱਸਿਆ ਬਣ ਚੁੱਕੀ ਹੈ, ਜਿਸ ਕਾਰਨ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ 5 ਫਲ ਦੱਸਾਂਗੇ, ਜਿਹੜੇ ਤੁਹਾਡੇ ਲਈ ਮਦਦਗਾਰ ਹੋਣਗੇ।


Source: Google

ਸੇਬ 'ਚ ਫਾਈਬਰ ਤੇ ਪੇਕਿਟਨ ਨਾਮ ਤੱਤ ਹੁੰਦੇ ਹਨ, ਜਿਹੜੇ ਬਲੱਡ ਸ਼ੂਗਰ ਕੰਟਰੋਲ ਹੁੰਦਾ ਹੈ।


Source: Google

ਕਾਲੇ ਅੰਗੂਰ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜਿਹੜੇ ਬਲੱਡ ਸ਼ੂਗਰ ਦੇ ਨਾਲ ਦਿਲ ਦੀ ਸਿਹਤ ਨੂੰ ਵੀ ਵਧੀਆ ਰੱਖਦੇ ਹਨ।


Source: Google

ਪਪੀਤੇ ਵਿੱਚ ਘੱਟ ਕੈਲੋਰੀ ਅਤੇ ਫਾਈਬਰ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ।


Source: Google

ਜਾਮੁਨ ਦਾ ਗਲਾਈਸੇਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਨਾਲ ਇਹ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਣ ਨਹੀਂ ਦਿੰਦਾ।


Source: Google

ਨਾਸ਼ਪਤੀ 'ਚ ਹਾਈ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ, ਜਿਹੜੇ ਪਾਚਨ ਕਿਰਿਆ ਨੂੰ ਹੌਲੀ ਕਰਕੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ।


Source: Google

(ਨੋਟ : ਇਹ ਸਿਰਫ਼ ਆਮ ਜਾਣਕਾਰੀ ਹਿੱਤ ਹੈ। ਮਾਹਰਾਂ ਦੀ ਰਾਇ ਲੈਣੀ ਵੀ ਜ਼ਰੂਰੀ ਹੈ।)


Source: Google

Ginger Benefits : ਭੁੰਨਿਆ ਅਦਰਕ ਖਾਣ ਦੇ ਫ਼ਾਇਦੇ