17 May, 2023
ਕਰੇਲਾ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ
ਕਰੇਲਾ ਖਾਣ 'ਚ ਕੌੜਾ ਹੁੰਦਾ ਹੈ।
Source: Google
ਇਸ ਵਜ੍ਹਾ ਨਾਲ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਹੁੰਦਾ।
Source: Google
ਕਰੇਲਾ ਸਿਹਤ ਦਾ ਖ਼ਜਾਨਾ ਹੈ।
Source: Google
ਡਾਇਬਟੀਜ਼, ਅਸਥਮਾ ਵਰਗੀਆਂ ਕਈ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ।
Source: Google
ਕਰੇਲਾ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ
Source: Google
ਅੰਬ ਦਾ ਨਹੀਂ ਕਰਨਾ ਚਾਹੀਦਾ।
Source: Google
ਦਹੀ ਅਤੇ ਲੱਸੀ ਦਾ ਸੇਵਨ ਨਾ ਕਰੋ।
Source: Google
ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।
Source: Google
ਮੁੱਲੀ ਨਹੀਂ ਖਾਣੀ ਚਾਹੀਦੀ।
Source: Google
ਭਿੰਡੀ ਦਾ ਸੇਵਨ ਨਾ ਕਰੋ।
Source: Google
Top 10 Millet Recipes For Weight Loss And PCOD