03 Apr, 2025
Eye Care Tips : ਕੀ ਤੁਹਾਨੂੰ ਐਨਕਾਂ ਤੋਂ ਬਿਨਾਂ ਧੁੰਦਲਾ ਵਿਖਾਈ ਦਿੰਦਾ ਹੈ
ਜੇਕਰ ਤੁਹਾਡੀ ਨਜ਼ਰ ਘੱਟ ਹੈ ਤੇ ਐਨਕਾਂ ਬਿਨਾਂ ਧੁੰਦਲਾ ਦਿਖਦਾ ਹੈ ਤਾਂ ਤੁਹਾਡੇ ਲਈ ਨਜ਼ਰ ਤੇਜ਼ ਕਰਨ ਦਾ ਇੱਕ ਘਰੇਲੂ ਉਪਾਅ ਹੈ।
Source: Google
ਤ੍ਰਿਫ਼ਲਾ : ਆਯੁਰਵੈਦ 'ਚ ਤ੍ਰਿਫਲਾ ਨੂੰ ਇੱਕ ਔਸ਼ਧੀ ਮੰਨਿਆ ਜਾਂਦਾ ਹੈ। ਇਹ ਤਿੰਨ ਫਲਾਂ ਆਂਵਲਾ, ਹਰਡ ਤੇ ਬਹੇੜਾ ਨੂੰ ਮਿਲਾ ਕੇ ਬਣਦਾ ਹੈ ਅਤੇ ਅੱਖਾਂ ਲਈ ਬਹੁਤ ਵਧੀਆ ਹੁੰਦਾ ਹੈ।
Source: Google
ਅੱਖਾਂ ਦੀ ਰੌਸ਼ਨ ਵਧਾਉਣ ਅਤੇ ਅੱਖਾਂ ਦੀ ਬਿਮਾਰੀ 'ਚ ਤ੍ਰਿਫਲਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦੇ ਪਾਣੀ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਰੌਸ਼ਨੀ 'ਚ ਸੁਧਾਰ ਹੁੰਦਾ ਹੈ।
Source: Google
ਤ੍ਰਿਫ਼ਲਾ 'ਚ ਮੌਜੂਦ ਐਂਟੀ-ਆਕਸਾਈਡ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ।
Source: Google
ਇਹ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਵਾਲਾਂ ਦੇ ਝੜਨ ਨੂੰ ਠੱਲ੍ਹਣ ਵਿੱਚ ਮਦਦ ਕਰਦਾ ਹੈ। ਨਾਲ ਹੀ ਖੂਨ ਨੂੰ ਵੀ ਸਾਫ਼ ਕਰਦਾ ਹੈ।
Source: Google
(Disclaimer - ਇਹ ਲੇਖ ਸਿਰਫ਼ ਜਾਣਕਾਰੀ ਹਿੱਤ ਹੈ। ਕਿਸੇ ਵੀ ਇਲਾਜ ਲਈ ਮਾਹਰਾਂ ਦੀ ਸਲਾਹ ਵੀ ਜ਼ਰੂਰੀ ਹੈ।)
Source: Google
ਕੀ Ghibli ਚੋਰੀ ਕਰ ਰਿਹਾ ਹੈ ਤੁਹਾਡਾ ਚਿਹਰਾ ? ਅਰਬ ਡਾਲਰ ਦੇ ਬਾਜ਼ਾਰ ’ਚ ਵਿਕਣ ਲਈ ਤਿਆਰ ਜਿਬਲੀ ਲੋਕ !