25 Apr, 2023
ਕੇਲੇ ਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਦਾ ਘੱਟ ਹੋ ਸਕਦਾ ਹੈ ਖ਼ਤਰਾ
ਕੇਲਾ ਕਿਡਨੀ ਨੂੰ ਸਿਹਤਮੰਦ ਰੱਖਣ ਦੇ ਨਾਲ ਸਰੀਰ ਦੀਆਂ ਕਈ ਲੋੜਾਂ ਨੂੰ ਕਰਦੈ ਪੂਰਾ
Source: Google
ਕੇਲਾ ਸਿਹਤ ਲਈ ਹੁੰਦਾ ਹੈ ਬਹੁਤ ਫ਼ਾਇਦੇਮੰਦ
Source: Google
ਕੇਲੇ 'ਚ ਪਾਏ ਜਾਂਦੇ ਹਨ ਕਈ ਜ਼ਰੂਰੀ ਪੋਸ਼ਕ ਤੱਤ
Source: Google
ਕੇਲੇ ਨੂੰ ਊਰਜਾ ਦਾ ਮੰਨਿਆ ਜਾਂਦਾ ਹੈ ਪਾਵਰਹਾਊਸ
Source: Google
ਇਹ ਐਨਰਜੀ ਬੂਸਟਰ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਤੁਰੰਤ ਊਰਜਾ ਪ੍ਰਾਪਤ ਕਰ ਸਕਦੇ ਹੋ
Source: Google
ਕੇਲੇ 'ਚ ਖੁਰਾਕੀ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਬੀ 6 ਤੇ ਮੈਗਨੀਜ਼ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ
Source: Google
ਕੇਲਾ ਪਾਚਨ ਕਿਰਿਆ ਲਈ ਹੁੰਦਾ ਹੈ ਫ਼ਾਇਦੇਮੰਦ ਤੇ ਪਾਚਨ ਸ਼ਕਤੀ ਹੁੰਦੀ ਹੈ ਮਜ਼ਬੂਤ
Source: Google
ਕੇਲੇ 'ਚ ਪੋਟਾਸ਼ੀਅਮ ਵੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ
Source: Google
ਕੇਲਾ ਦਿਲ ਦੀ ਧੜਕਨ ਨੂੰ ਵੀ ਕਰਦਾ ਹੈ ਕੰਟਰੋਲ
Source: Google
Vande Bharat Express in India: How Vande Bharat is different from other trains