01 May, 2023
ਮੂੰਹ ਧੋਣ ਲੱਗੇ ਤੁਸੀਂ ਦਾ ਨਹੀਂ ਕਰਦੇ ਇਹ ਗਲਤੀ, ਜਾਣੋ ਸਹੀ ਤਰੀਕਾ...
ਕਈ ਆਪਣੇ ਸਕਿਨ ਕੇਅਰ ਰੁਟੀਨ ਵਿੱਚ ਚੰਗੇ ਕਲਿੰਜਰ ਸ਼ਾਮਲ ਹਨ ਪਰ ਉਨ੍ਹਾਂ ਨੂੰ ਵਰਤਣ ਦਾ ਸਹੀ ਤਰੀਕਾ ਨਹੀਂ ਜਾਣਦੇ
Source: Google
ਚਮੜੀ ਦੇ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਬਾਹਰ ਹੋ ਤਾਂ ਚਿਹਰੇ 'ਤੇ ਕਈ ਪ੍ਰਦੂਸ਼ਕ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਨੂੰ ਹਟਾਉਣ ਲਈ ਤੁਹਾਨੂੰ ਆਪਣਾ ਚਿਹਰਾ ਤਿੰਨ ਵਾਰ ਧੋਣਾ ਚਾਹੀਦਾ ਹੈ।
Source: Google
ਲੋਕ ਅਕਸਰ ਆਪਣਾ ਚਿਹਰਾ ਧੋਣ ਵੇਲੇ ਗਰਮ ਪਾਣੀ ਦੀ ਵਰਤੋਂ ਕਰਕੇ ਵੱਡੀ ਗਲਤੀ ਕਰ ਲੈਂਦੇ ਹਨ। ਗਰਮ ਪਾਣੀ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕੀਤਾ ਜਾਣਾ ਚਾਹੀਦਾ ਹੈ
Source: Google
ਗਲਤ ਉਤਪਾਦ ਜਾਂ ਕਲੀਨਜ਼ਰ ਦੀ ਵਰਤੋਂ ਕਰਨ ਨਾਲ ਸਾਡੀ ਚਮੜੀ ਵੀ ਖਰਾਬ ਹੁੰਦੀ ਹੈ। ਜਿਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਇਸ ਦੀ ਬਜਾਏ, ਸਿਰਫ ਆਪਣੀ ਚਮੜੀ ਦੇ ਅਨੁਕੂਲ ਉਤਪਾਦਾਂ ਦੀ ਵਰਤੋਂ ਕਰੋ।
Source: Google
ਅਸੀਂ ਅਕਸਰ ਆਪਣਾ ਚਿਹਰਾ ਧੋਣ ਵੇਲੇ ਗੰਦੇ ਤੌਲੀਏ ਦੀ ਵਰਤੋਂ ਕਰਦੇ ਹਾਂ। ਇਸ ਕਾਰਨ ਚਮੜੀ ਤੋਂ ਬੈਕਟੀਰੀਆ ਟਰਾਂਸਫਰ ਹੋ ਜਾਂਦੇ ਹਨ ਇਸ ਲਈ ਆਪਣੇ ਚਿਹਰੇ ਨੂੰ ਸਾਫ਼ ਤੌਲੀਏ ਨਾਲ ਹੀ ਪੂੰਝੋ।
Source: Google
ਐਕਸਫੋਲੀਏਸ਼ਨ ਦੁਆਰਾ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਹਟਾਉਣਾ ਇੱਕ ਚੰਗੀ ਆਦਤ ਹੈ ਪਰ ਇਸ ਨੂੰ ਜ਼ਿਆਦਾ ਨਹੀਂ ਕਰਨਾ ਚਾਹੀਦਾ।
Source: Google
ਚਿਹਰਾ ਧੋਣ ਲਈ, ਅਸੀਂ ਕਠੋਰ ਸਾਬਣ ਅਤੇ ਰਸਾਇਣ ਨਾਲ ਭਰੇ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਕਰਦੇ ਹਾਂ ਜੋ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਹੁੰਦੇ ਹਨ
Source: Google
ਅੱਜਕੱਲ੍ਹ ਸਾਡਾ ਚਿਹਰਾ ਹਮੇਸ਼ਾ ਗੰਦਗੀ ਅਤੇ ਪ੍ਰਦੂਸ਼ਣ ਦੀ ਲਪੇਟ 'ਚ ਰਹਿੰਦਾ ਹੈ।
Source: Google
ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਚਿਹਰੇ 'ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ। ਇਸ ਲਈ ਘਰ ਪਹੁੰਚਦੇ ਹੀ ਆਪਣਾ ਚਿਹਰਾ ਧੋ ਲਓ ਅਤੇ ਸਾਫ਼ ਤੌਲੀਏ ਨਾਲ ਪੂੰਝ ਲਓ।
Source: Google
ਬੇਦਾਆਵਾ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Source: Google
Met Gala 2023: Here's everything you need to know about the 2023 Met Gala