15 Jan, 2025

Street Foods : ਸਿਹਤ ਨਾਲ ਸੁਆਦ ਵੀ ਦਿੰਦੇ ਹਨ ਇਹ 7 ਸਟਰੀਟ ਫੂਡ

ਭੇਲਪੁਰੀ : ਇੱਕ ਹਲਕਾ, ਕੁਰਕੁਰਾ ਅਤੇ ਫਾਈਬਰ ਨਾਲ ਭਰਪੂਰ ਸਟਰੀਟ ਫੂਡ ਹੈ।


Source: Google

ਡੋਸਾ : ਹਾਈ ਪ੍ਰੋਟੀਨ ਬੇਸਨ ਅਤੇ ਮੂੰਗ ਦਾਲ ਨਾਲ ਬਣਿਆ ਇਹ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ।


Source: Google

ਪਨੀਰ ਟਿੱਕਾ : ਇਹ ਇੱਕ ਘੱਟ ਕੈਲੋਰੀ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਹੈ।


Source: Google

ਸਪਰਾਊਟਸ ਚਾਟ : ਪੋਸ਼ਣ ਨਾਲ ਭਰਪੂਰ ਅਤੇ ਪਾਚਨ ਲਈ ਬਹੁਤ ਹੀ ਵਧੀਆ ਸਟਰੀਟ ਫੂਡ ਹੈ।


Source: Google

ਰਾਜਮਾ-ਚਾਵਲਾ : ਦੇਸੀ ਸਟਾਈਲ 'ਚ ਬਣਿਆ ਸੁਆਦੀ ਅਤੇ ਊਰਜਾ ਭਰਪੂਰ ਖਾਣਾ।


Source: Google

ਗਰੀਨ ਸਲਾਦ : ਤਾਜ਼ੇ ਫਲਾਂ ਤੇ ਹਰੀਆਂ ਸਬਜ਼ੀਆਂ ਨਾਲ ਬਣਿਆ ਪੌਸ਼ਟਿਕ ਤੇ ਹਲਕਾ, ਸੁਆਦ ਦੇ ਨਾਲ ਸਿਹਤ ਲਈ ਲਈ ਵੀ ਲਾਭਕਾਰੀ ਹੈ।


Source: Google

ਫ਼ਰੂਟ ਚਾਟ : ਤਾਜ਼ੇ ਫਲਾਂ ਦੀ ਚਾਟ ਹਮੇਸ਼ਾ ਹੀ ਸਿਹਤ ਅਤੇ ਸੁਆਦ ਦਾ ਪ੍ਰਤੀਕ ਰਹੀ ਹੈ।


Source: Google

TOP 5 ਬਜਟ ਮੋਬਾਈਲ ਫੋਨ