15 Jan, 2025

Radish : ਮੂਲੀ ਖਾਣ ਦੇ 6 ਵੱਡੇ ਨੁਕਸਾਨ

ਮੂਲੀ ਭਾਵੇਂ ਸਿਹਤ ਲਈ ਗੁਣਕਾਰੀ ਹੁੰਦੀ ਹੈ, ਪਰ ਇਸ ਦਾ ਜ਼ਿਆਦਾ ਸੇਵਨ ਹਾਨੀਕਾਰਕ ਵੀ ਹੋ ਸਕਦਾ ਹੈ।


Source: Google

ਮੂਲੀ ਗੈਸ ਅਤੇ ਸੋਜ ਦੀ ਸਮੱਸਿਆ ਪੈਦਾ ਕਰਦੀ ਹੈ। ਇਹ ਉਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ ਹੈ, ਜਿਨ੍ਹਾਂ ਦੀਆਂ ਆਂਦਰਾਂ 'ਚ ਪਹਿਲਾਂ ਹੀ ਸੈਂਸਿਟਿਵ ਹੋਣ।


Source: Google

ਮੂਲੀ 'ਚ ਗੋਇਟ੍ਰੋਜ਼ੋਨ ਨਾਮੀ ਤੱਤ, ਸਰੀਰ 'ਚ ਆਇਓਡੀਨ ਦੇ ਪਾਚਨ 'ਤੇ ਅਸਰ ਪਾ ਸਕਦਾ ਹੈ, ਜੋ ਕਿ ਥਾਈਰਾਈਡ ਫੰਕਸ਼ਨਿੰਗ ਨੂੰ ਪ੍ਰਭਾਵਤ ਕਰ ਸਕਦਾ ਹੈ।


Source: Google

ਮੂਲੀ 'ਚ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਪਾਚਣ ਨੂੰ ਵਧੀਆ ਕਰਨ 'ਚ ਮਦਦਗਾਰ ਹੈ। ਹਾਲਾਂਕਿ, ਜ਼ਿਆਦਾ ਮੂਲੀ ਨਾਲ ਅਪਾਚਣ, ਢਿੱਡ 'ਚ ਕਬਜ਼ ਵਰਗੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।


Source: Google

ਮੂਲੀ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਇਸ ਦੀ ਜ਼ਿਆਦਾ ਵਰਤੋਂ ਨਾ ਕਰਨ।


Source: Google

ਮੂਲੀ ਕੁੱਝ ਦਵਾਈਆਂ ਦਾ ਅਸਰ ਵੀ ਘੱਟ ਕਰਦੀ ਹੈ। ਇਸ ਦਾ ਅਸਰ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀਆਂ ਦਵਾਈਆਂ ਨਾਲ ਨਹੀਂ ਕਰਨਾ ਚਾਹੀਦਾ।


Source: Google

ਗੈਸਟ੍ਰਿਕ ਅਲਸਰ ਜਾਂ ਢਿੱਡ 'ਚ ਜ਼ਖ਼ਮਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਮੂਲੀ ਜ਼ਿਆਦਾ ਨਾ ਖਾਣ। ਮੂਲੀ 'ਚ ਇੱਕ ਤੱਤ ਢਿੱਡ ਦੇ ਐਸਿਡ ਨੂੰ ਵਧਾ ਦਿੰਦਾ ਹੈ।


Source: Google

Street Foods : ਸਿਹਤ ਨਾਲ ਸੁਆਦ ਵੀ ਦਿੰਦੇ ਹਨ ਇਹ 7 ਸਟਰੀਟ ਫੂਡ