01 Jul, 2024

5000 ਰੁਪਏ ਕਿੱਲੋ ਵਾਲਾ ਗੁਣਕਾਰੀ ਦੁੱਧ

ਮਿਸਰ ਦੀ ਰਾਣੀ ਕਿਲਓਪੈਟਰਾ ਵੀ ਇਸ ਦੁੱਧ ਨਾਲ ਨਹਾਉਂਦੀ ਸੀ।


Source: google

ਦੁੱਧ ਦੇ ਚਮਤਕਾਰ ਨਾਲ ਹੀ ਰਾਣੀ ਦੀ ਚਮੜੀ ਚਮਕਦਾਰ ਤੇ ਜਵਾਨ ਸੀ।


Source: google

ਚਮੜੀ ਦੇ ਧੱਬੇ ਤੇ ਝੁਰੜੀਆਂ ਹਟਾਉਣ ਲਈ ਵੀ ਇਹ ਦੁੱਧ ਲਾਭਕਾਰੀ ਹੈ।


Source: google

ਦੁਨੀਆ ਦਾ ਸਭ ਤੋਂ ਮਹਿੰਗਾ ਇਹ ਦੁੱਧ ਗਧੀ ਦਾ ਹੁੰਦਾ ਹੈ।


Source: google

ਹਾਲਾਂਕਿ ਗਧੀ ਇੱਕ ਦਿਨ ਵਿੱਚ ਬਹੁਤ ਹੀ ਘੱਟ ਦੁੱਧ ਦਿੰਦੀ ਹੈ।


Source: google

ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਇਹ ਮੱਝ ਤੇ ਗਾਂ ਦੇ ਦੁੱਧ ਤੋਂ ਵੀ ਜ਼ਿਆਦਾ ਗੁਣਕਾਰੀ ਹੁੰਦਾ ਹੈ।


Source: google

ਕਾਸਮੈਟਿਕ ਇੰਡਸਟਰੀ ਦੇ ਕਈ ਉਤਪਾਦਾਂ 'ਚ ਵੀ ਇਸ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ।


Source: google

10 Simple Milkshake Recipes to Delight Your Taste Buds