08 Jul, 2024
ਮਾਨਸੂਨ 'ਚ ਮੱਖੀਆਂ ਨੂੰ ਭਜਾਉਣ ਦੇ 5 ਨੁਕਤੇ
ਇਸ ਮੌਸਮ 'ਚ ਮੀਂਹ ਕਾਰਨ ਮੱਖੀਆਂ ਦਾ ਕਹਿਰ ਵੱਧ ਜਾਂਦਾ ਹੈ
Source: google
ਮੱਖੀਆਂ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਵੀ ਦੂਸ਼ਿਤ ਹੋ ਜਾਂਦੀਆਂ ਹਨ
Source: google
ਇਨ੍ਹਾਂ ਨੂੰ ਤੁਸੀ 5 ਨੁਸਖਿਆਂ ਨਾਲ ਭਜਾ ਸਕਦੇ ਹੋ
Source: google
ਨਿੰਬੂ ਦਾ ਸਿਰਕਾ ਅਤੇ ਭਾਂਡੇ ਮਾਂਜਣ ਵਾਲੇ ਲੀਕਵਡ ਨੂੰ ਮਿਲਾ ਕੇ ਸਪ੍ਰੇਅ ਵਰਤ ਸਕਦੇ ਹੋ
Source: google
ਪੁਦੀਨਾ ਤੇ ਤੁਲਸੀ ਦੇ ਪੱਤਿਆਂ ਦੇ ਪਾਊਡਰ ਪਾਣੀ 'ਚ ਪਾ ਕੇ ਸਪਰੇਅ ਵੀ ਮੱਖੀਆਂ ਭਜਾਉਂਦਾ ਹੈ।
Source: google
ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਮਾਸਾਹਾਰੀ ਪੌਦੇ ਵੀ ਲਾਏ ਜਾ ਸਕਦੇ ਹਨ।
Source: google
10 Delicious Oil-Free Vegan Snack Recipes You Need to Try