03 Jan, 2025

Palak : ਜ਼ਿਆਦਾ ਪਾਲਕ ਖਾਣ ਦੇ 5 ਨੁਕਸਾਨ

ਪੋਸ਼ਕ ਤੱਤਾਂ ਭਰਪੂਰ ਹੋਣ ਕਾਰਨ ਪਾਲਕ ਨੂੰ ਸਰਦੀਆਂ 'ਚ ਜੀਅ ਭਰ ਕੇ ਖਾਧਾ ਜਾਂਦਾ ਹੈ।


Source: Google

ਹਾਲਾਂਕਿ, ਜੇਕਰ ਪਾਲਕ ਨੂੰ ਰੋਜ਼ਾਨਾ ਖਾਧਾ ਜਾਵੇ ਜਾਂ ਵੱਧ ਮਾਤਰਾ ਵਿੱਚ ਖਾਂਦੇ ਹਾਂ ਤਾਂ ਇਹ ਨੁਕਸਾਨ ਵੀ ਕਰਦਾ ਹੈ।


Source: Google

ਪਾਲਕ 'ਚ ਹਾਈ ਆਕਸਾਲੇਟ ਹੁੰਦੇ ਹਨ, ਜਿਹੜੇ ਕਿਡਨੀ 'ਚ ਪੱਥਰੀ ਦਾ ਕਾਰਨ ਬਣ ਸਕਦੇ ਹਨ।


Source: Google

ਇਸ 'ਚ ਫਾਈਬਰ ਵੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ, ਜਿਸ ਕਰਨ ਕਬਜ਼, ਢਿੱਡ ਫੁੱਲਣਾ ਅਤੇ ਗੈਸ ਵਰਗੀਆਂ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ।


Source: Google

ਪਾਲਕ 'ਚ ਮੌਜੂਦ ਗੋਇਟ੍ਰੋਜੇਨਿਕ, ਥਾਈਰਾਈਡ ਦੀ ਸਮੱਸਿਆ ਨੂੰ ਵਧਾ ਸਕਦੇ ਸਕਦੇ ਹਨ।


Source: Google

ਪਾਲਕ ਦੀ ਜ਼ਿਆਦਾ ਮਾਤਰਾ ਖਾਰਸ਼, ਪਿੱਤ ਜਾਂ ਸੋਜ ਵਰਗੀਆਂ ਸਮੱਸਿਆਵਾਂ ਦਾ ਵੀ ਕਾਰਨ ਬਣਦਾ ਹੈ।


Source: Google

ਪਾਲਕ 'ਚ ਪਿਊਰੀਨ ਦੀ ਮਾਤਰਾ ਵੱਧ ਹੁੰਦੀ ਹੈ, ਜੋ ਕਿ ਯੂਰਿਕ ਐਸਿਡ ਵਧਾ ਸਕਦਾ ਹੈ, ਜਿਸ ਨਾਲ ਗਠੀਆ ਦਾ ਖਤਰਾ ਵਧ ਸਕਦਾ ਹੈ।


Source: Google

(Disclaimer : ਇਹ ਲੇਖ ਸਿਰਫ਼ ਆਮ ਜਾਣਕਾਰੀ ਹਿੱਤ ਹੈ। ਵਧੇਰੇ ਜਾਣਕਾਰੀ ਲਈ ਮਾਹਰਾਂ/ਡਾਕਟਰਾਂ ਦੀ ਸਲਾਹ ਲਓ।)


Source: Google

New Year 2025 Wishes : ਨਵੇਂ ਸਾਲ 'ਤੇ ਹਰ ਇੱਕ ਨੂੰ ਦਿੱਤੀਆਂ ਜਾਣ ਵਾਲੀਆਂ 10 ਮੁਬਾਰਕਾਂ